Pm Narendra Modi: ਕੇਰਲ ਦੇ ਮੁੱਖ ਮੰਤਰੀ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

Pm Narendra Modi: ਮੀਟਿੰਗ ਵਿੱਚ ਵਾਇਨਾਡ ਦੇ ਮੁੜ ਵਸੇਬੇ ਬਾਰੇ ਕੀਤੀ ਚਰਚਾ

The Chief Minister of Kerala met the Prime Minister

 

Pm Narendra Modi: ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰਕੀ ਅਨੁਸਾਰ ਇਸ ਮੀਟਿੰਗ ਵਿਚ ਵਾਇਨਾਡ ਦੇ ਮੁੜ ਵਸੇਬੇ ਬਾਰੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਰਾਜ ਸਰਕਾਰ ਨੇ ਕੇਂਦਰ ਵਲੋਂ ਮੰਗਿਆ ਗਿਆ ਇਕ ਵਿਸਤ੍ਰਿਤ ਮੈਮੋਰੰਡਮ ਵੀ ਸੌਂਪਿਆ ਹੈ।