ਕੇਂਦਰ ਸਰਕਾਰ ਦੇ ਝੂਠ ਦਾ ਪਰਦਾਫਾਸ਼ ! PM Modi ਦੇ ਇਸ਼ਤਿਹਾਰ ਵਾਲੀ ਔਰਤ ਨੂੰ ਨਹੀਂ ਮਿਲਿਆ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਅਖ਼ਬਾਰ ਵਿਚ ਤਸਵੀਰ ਛਿਪਾ ਝੂਠ ਬੋਲਿਆ ਹੈ ।

woman with PM Modi's advertisement

ਕੋਲਕਾਤਾ, ਪੱਛਮੀ ਬੰਗਾਲ: (ਚਰਨਜੀਤ ਸਿੰਘ ਸੁਰਖ਼ਾਬ) : ਕੋਲਕਾਤਾ ਦੇ ਬਾਹੂਬਹੀ ਬਾਜ਼ਾਰ ਦੇ ਲੋਕਾਂ ਨੇ ਕੇਂਦਰ ਸਰਕਾਰ ਵੱਲੋਂ ਬੋਲੇ ਗਏ ਝੂਠ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਘਰ ਹੀ ਨਹੀਂ ਦਿੱਤੇ ਤਾਂ ਅਸੀਂ ਨਵੇਂ ਘਰਾਂ ‘ਚ ਕਿਵੇਂ ਰਹਿ ਸਕਦੇ ਹਾਂ । ਬਾਬੂਵਹੀ ਬਾਜ਼ਾਰ ਦੀ ਔਰਤ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ  ਪ੍ਰਧਾਨ ਮੰਤਰੀ ਨੇ ਸਾਨੂੰ ਕੋਈ ਵੀ ਘਰ ਨਹੀਂ ਦਿੱਤਾ।