Kerala Chief Minister Bomb Threat: ਕੇਰਲ ਦੇ ਮੁੱਖ ਮੰਤਰੀ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Kerala Chief Minister Bomb Threat: ਬੰਬ ਨਿਰੋਧਕ ਦਸਤਾ ਪਹੁੰਚਿਆ ਮੁੱਖ ਮੰਤਰੀ ਦਫ਼ਤਰ
Kerala Chief Minister Bomb Threat News in punjabi
Threat to blow up Kerala Chief Minister's office with bomb: ਕੇਰਲ ਦੇ ਮੁੱਖ ਮੰਤਰੀ ਦਫ਼ਤਰ ਅਤੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਕਲਿਫ ਹਾਊਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ, ਬੰਬ ਨਿਰੋਧਕ ਦਸਤਾ ਮੁੱਖ ਮੰਤਰੀ ਦਫ਼ਤਰ ਪਹੁੰਚ ਗਿਆ ਹੈ ਅਤੇ ਤਲਾਸ਼ੀ ਜਾਰੀ ਹੈ। ਇਹ ਜਾਣਕਾਰੀ ਸੀਐਮਓ ਵੱਲੋਂ ਦਿੱਤੀ ਗਈ ਹੈ।
ਇਹ ਧਮਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਤੋਂ ਪਹਿਲਾਂ ਆਈ। ਪ੍ਰਧਾਨ ਮੰਤਰੀ 2 ਮਈ 2025 ਨੂੰ ਕੇਰਲ ਦੇ ਦੌਰੇ 'ਤੇ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸੂਬੇ ਵਿੱਚ ਬੰਬ ਦੀ ਧਮਕੀ ਦੇ ਕਈ ਮੈਸੇਜ਼ ਭੇਜੇ ਗਏ ਹਨ। ਇਹ ਸੂਬੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ
( For more news apart from, 'Kerala Chief Minister Bomb Threat News in punjabi ’ Stay tuned to Rozana Spokesman)