ਕਰਨਾਟਕ ਦਾ ਨਵਾਂ ਚੁਣਿਆ ਵਿਧਾਇਕ ਦਾ ਸੜਕ ਹਾਦਸੇ ਵਿਚ ਨਿਧਨ
ਸਾਬਕਾ ਕੇਂਦਰੀ ਮੰਤਰੀ ਅਤੇ ਨਵਾਂ ਚੁਣਿਆ ਕਾਂਗਰਸ ਵਿਧਾਇਕ ਸਿੱਦੂ ਨਿਆਮਾਗੌਡਾ ਦਾ ਅੱਜ ਤੜਕੇ ਬਾਗਲਕੋਟ ਜਿਲ੍ਹੇ ਵਿਚ ਇਕ...........
Siddu-Nyamagouda
ਬਾਗਲਕੋਟ, 28 ਮਈ (ਏਜੰਸੀ) : ਸਾਬਕਾ ਕੇਂਦਰੀ ਮੰਤਰੀ ਅਤੇ ਨਵਾਂ ਚੁਣਿਆ ਕਾਂਗਰਸ ਵਿਧਾਇਕ ਸਿੱਦੂ ਨਿਆਮਾਗੌਡਾ ਦਾ ਅੱਜ ਤੜਕੇ ਬਾਗਲਕੋਟ ਜਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ ਨਿਧਨ ਹੋ ਗਿਆ| ਜਿਲ੍ਹਾ ਪੁਲਿਸ ਪ੍ਰਧਾਨ ਵਮਸ਼ੀਕੁਮਾਰ ਨੇ ਦੱਸਿਆ ਕਿ ਨਿਆਮਾਗੌਡਾ ਗੋਆ ਤੋਂ ਆਪਣੇ ਚੋਣ ਖੇਤਰ ਜਮਖੰਡੀ ਜਾ ਰਹੇ ਸਨ, ਉਦੋਂ ਇਕ ਬੱਸ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਕਾਰ ਸੜਕ ਕੰਡੇ ਇਕ ਦੀਵਾਰ ਨਾਲ ਟਕਰਾ ਗਈ|