9 ਮਹੀਨੇ ਬਾਅਦ ਭਾਰਤ ਨੇ ਕੈਨੇਡਾ 'ਚ ਨਵਾਂ ਹਾਈ ਕਮਿਸ਼ਨ ਕੀਤਾ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਿਨੇਸ਼ ਕੇ ਪਟਨਾਇਕ ਕੈਨੇਡਾ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨ

India appoints new High Commissioner to Canada after 9 months

ਨਵੀਂ ਦਿੱਲੀ: ਭਾਰਤ ਨੇ 9 ਮਹੀਨਿਆਂ  ਬਾਅਦ ਕੈਨੇਡਾ ਵਿੱਚ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਹੈ। ਆਈਐਫਐਸ ਅਧਿਕਾਰੀ ਦਿਨੇਸ਼ ਕੇ ਪਟਨਾਇਕ ਹੁਣ ਨਵੇਂ ਕਮਿਸ਼ਨਰ ਹੋਣਗੇ। ਦੱਸ ਦੇਈਏ ਕਿ 9 ਮਹੀਨਿਆਂ ਤੋਂ ਇਹ ਅਹੁਦਾ ਖਾਲੀ ਪਿਆ ਸੀ ਦੱਸ ਦੇਈਏ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਵਧ ਗਿਆ।