ਡ੍ਰੇਨ 'ਚ ਡਿੱਗੇ 7 ਸਾਲਾ ਬੱਚੇ ਦੀ ਮੌਤ, ਐਤਵਾਰ ਨੂੰ ਵਾਪਰਿਆ ਸੀ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ‘ਚ ਐਤਵਾਰ ਦੁਪਹਿਰ ਨੂੰ ਡ੍ਰੇਨ ‘ਚ ਡਿੱਗੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ...

Drain

ਮੁੰਬਈ: ਮਹਾਰਾਸ਼ਟਰ ‘ਚ ਐਤਵਾਰ ਦੁਪਹਿਰ ਨੂੰ ਡ੍ਰੇਨ ‘ਚ ਡਿੱਗੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਡ੍ਰੇਨ ਤੋਂ ਬਾਹਰ ਕੱਢਣ ਤੋਂ ਬਾਅਦ ਬੱਚੇ ਨੂੰ ਨੇੜਲੇ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ ਸੀ। ਜਿਥੇ ਡਾਕਟਰਜ਼ ਨੇ ਉਸ ਨੂੰ ਮ੍ਰਿਤਕ ਐਲਨਿਆ ਹੈ।

ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਡ੍ਰੇਨ ‘ਚ ਡਿੱਗਣ ਤੋਂ ਬਾਅਦ ਬੱਚੇ ਦਾ ਕਾਫ਼ੀ ਲੰਮੇ ਸਮੇਂ ਤੱਕ ਬੱਚੇ ਨੂੰ ਕੱਢਣ ਦਾ ਯਤਨ ਕੀਤਾ ਗਿਆ ਸੀ।