ਆਂਧਰਾ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, ਦੋ ਬੱਸਾਂ ਦੀ ਟੱਕਰ ਹੋਣ ਚਾਲਕਾਂ ਸਮੇਤ 1 ਯਾਤਰੀ ਦੀ ਮੌਤ
ਪੰਜ ਹੋਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। |
accident
ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਵਿਜੀਅਨਗਰਮ ਜ਼ਿਲ੍ਹੇ ਵਿਚ ਅੱਜ ਭਿਆਨਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਵੇਰੇ ਦੋ ਬੱਸਾਂ ਦੀ ਟੱਕਰ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ 'ਦੋਨੋਂ ਬੱਸਾਂ ਦੇ ਚਾਲਕਾਂ ਦੀ ਅਤੇ ਇਕ ਯਾਤਰੀ ਦੀ ਜਾਨ ਚਲੀ ਗਈ ਹੈ। ਪੰਜ ਹੋਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। |