ਭਾਰਤੀ ਸੈਨਾ ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਅਭਿਆਨ 'ਚ ਭਾਰੀ ਮਾਤਰਾ 'ਚ ਅਸਲਾ ਬਰਾਮਦ
ਐੱਲ.ਓ.ਸੀ ਤੋਂ ਪੰਜ ਏ.ਕੇ ਰਾਈਫਲਜ਼, ਸੱਤ ਪਿਸਤੌਲ ,ਇਕ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।
jk
ਜੰਮੂ-ਕਸ਼ਮੀਰ - ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਇਕ ਸਾਂਝਾ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਵੱਡੀ ਮਾਤਰਾ 'ਚ ਅਸਲਾ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਅਭਿਆਨ ਦੌਰਾਨ ਉਨ੍ਹਾਂ ਨੂੰ ਕਰਨਾਹ ਵਿਚ ਐੱਲ.ਓ.ਸੀ ਤੋਂ ਪੰਜ ਏ.ਕੇ ਰਾਈਫਲਜ਼, ਸੱਤ ਪਿਸਤੌਲ ,ਇਕ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।