ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਿਉਂ ਨਹੀਂ ਸੀ:MP ਪ੍ਰਿਅੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਪਹਿਲਗਾਮ ਹਮਲਾ ਕਿਉਂ ਹੋਇਆ?'

Why wasn't a single security personnel deployed during the Pahalgam attack: MP Priyanka Gandhi

ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਆਪਰੇਸ਼ਨ ਸੰਧੂਰ 'ਤੇ ਬਹਿਸ ਦੌਰਾਨ ਲੋਕ ਸਭਾ ਵਿਚ ਬੋਲੇ ਤੇ ਕਿਹਾ ਕਿ ਦੇਸ਼ ਦੇ ਜਵਾਨਾਂ ਨੂੰ ਨਮਨ ਕਰਦੀ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਕਿਉਂ ਤੇ ਕਿਉਂ ਹੋਇਆ ? ਪਹਿਲਗਾਮ ਵਿਚ ਹਮਲੇ ਸਮੇਂ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ?