ਫੇਰ ਹੈਕ ਹੋਈ ਫੇਸਬੁਕ, ਪੰਜ ਕਰੋੜ ਖ਼ਪਤਕਾਰਾਂ ਦਾ ਡਾਟਾ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਪੈਦਾ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਅਕਾਉਂਟ ਪ੍ਰਭਾਵਿਤ ਹੋਏ ਹਨ

Facebook Hacker

ਫੇਸਬੁਕ ਨੇ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਹੈਕਰਾਂ ਦੁਆਰਾ ਸੁਰੱਖਿਆ ਦੀ ਕਮਜ਼ੋਰੀ ਹੋਣ ਦੇ ਕਾਰਨ ਫੇਸਬੁਕ ਦੇ ਪੰਜ ਕਰੋੜ ਖ਼ਾਤੇ  ਪ੍ਰਭਾਵਿਤ ਹੋਏ ਹਨ। ਦੁਨੀਆਂ ਦੇ ਇਸ ਵੱਡੇ ਸ਼ੋਸ਼ਲ ਨੈਟਵਰਕ ਨੇ ਕਿਹਾ ਕਿ ਇਸ ਹਫ਼ਤੇ ਸਾਨੂੰ ਪਤਾ ਚੱਲਿਆ ਕਿ ਹੈਕਰਾਂ ਨੇ ‘ਐਕਸੈਸ ਟੋਕਨ’ ਚੋਰੀ ਕਰ ਲਏ ਸੀ ਜਿਸ ਦੇ ਕਾਰਨ ਇਹ ਅਕਾਉਂਟ ਪ੍ਰਭਾਵਿਤ ਹੋਏ ਹਨ। ਐਕਸੈਸ ਟੋਕਨ ਇਕ ਪ੍ਰਕਾਰ ਦੀਆਂ ਡਿਜ਼ੀਟਲ ਚਾਬੀਆਂ ਹਨ ਜਿਸ ਤੋਂ ਹੈਕਰ ਇਹ ਅਕਾਉਂਟ ਤਕ ਪਹੁੰਚਣ ਵਿਚ ਸਫ਼ਲ ਹੋ ਗਏ। ਫੇਸਬੁਕ ਮੈਨੇਜ਼ਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਗੇ ਰੋਸੇਨ ਨੇ ਇਕ ਬਲਾਗ ਪੋਸਟ ਵਿਚ ਲਿਖਿਆ, ਇਹ ਸਪਸ਼ਟ ਹੈ।