ਹੋ ਜਾਓ ਤਿਆਰ, ਪੈਟਰੋਲ-ਡੀਜ਼ਲ 15 ਜਨਵਰੀ ਤਕ ਦੇ ਰਿਹਾ ਹੈ ਵੱਡਾ ਤੋਹਫ਼ਾ, ਜਲਦ ਚੁੱਕੋ ਫ਼ਾਇਦਾ!
ਦਰਅਸਲ ਇੰਡੀਅਨ ਆਇਲ ਅਪਣੇ ਗਾਹਕਾਂ ਲਈ ਨਵੇਂ ਸਾਲ ਤੇ ਇਕ ਖ਼ਾਸ ਆਫਰ ਲੈ ਕੇ ਆਇਆ ਹੈ।
Refining Company Indian Oil Corporation Petroleum
ਨਵੀਂ ਦਿੱਲੀ: ਜੇ ਤੁਹਾਡੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਦਰਅਸਲ ਇੰਡੀਅਨ ਆਇਲ ਅਪਣੇ ਗਾਹਕਾਂ ਲਈ ਨਵੇਂ ਸਾਲ ਤੇ ਇਕ ਖ਼ਾਸ ਆਫਰ ਲੈ ਕੇ ਆਇਆ ਹੈ।
ਆਫਰ ਦਾ ਲੈਣ ਲਈ ਤੁਸੀਂ ਅਪਣੇ ਫੋਨ ਤੋਂ ਇਕ ਐਸਐਮਐਸ ਭੇਜਣਾ ਹੋਵੇਗਾ। 'Auth-code Amount' ਲਿਖ ਕੇ 9594925848 ਤੇ SMS ਭੇਜ ਦਿਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।