ਸਾਨੂੰ 2% ਕਹਿੰਦੇ ਨੇ, ਹੁਣ ਇਹੀ ਲੋਕ ਕਮਾਲ ਕਰਕੇ ਦਿਖਾਉਣਗੇ ਤੇ ਸੰਘਰਸ਼ ਜਿੱਤ ਕੇ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬੀ ਗਾਇਕ ਬਲਰਾਜ ਸਿੰਘ ।

Singer Balraj singh

ਨਵੀਂ ਦਿੱਲੀ : (ਚਰਨਜੀਤ ਸਿੰਘ ਸੁਰਖਾਬ) :ਖੇਤੀ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿਚ ਪੰਜਾਬੀ ਸਿੰਗਰ ਬਲਰਾਜ ਦੀ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਸਾਨੂੰ 2% ਕਹਿੰਦੇ ਨੇ, ਹੁਣ ਇਹੀ ਲੋਕ ਕਮਾਲ ਕਰਕੇ ਦਿਖਾਉਣਗੇ ਤੇ ਸੰਘਰਸ਼ ਜਿੱਤ ਕੇ ਜਾਣਗੇ।