Vice Presidential Election: ਦੇਸ਼ ਨੂੰ ਜਲਦ ਮਿਲੇਗਾ ਨਵਾਂ ਉਪ ਰਾਸ਼ਟਰਪਤੀ, ਚੋਣ ਕਮਿਸ਼ਨ ਨੇ ਕੀਤਾ ਟਵੀਟ
ਦੇਸ਼ ਨੂੰ ਜਲਦ ਨਵਾਂ ਉਪ ਰਾਸ਼ਟਰਪਤੀ ਮਿਲੇਗਾ।
Vice Presidential Election: The country will soon get a new Vice President, the Election Commission tweeted.
ਨਵੀਂ ਦਿੱਲੀ: ਭਾਰਤੀ ਚੋਣ ਕਮਿਸ਼ਨ ਨੇ ਟਵੀਟ ਕੀਤਾ ਕਿ ਉਪ-ਰਾਸ਼ਟਰਪਤੀ ਚੋਣ 2025 ਲਈ ਇਲੈਕਟੋਰਲ ਕਾਲਜ ਦੀ ਤਿਆਰੀ ਪੂਰੀ ਹੋ ਗਈ ਹੈ। ਦੱਸ ਦਈਏ ਕਿ ਦੇਸ਼ ਨੂੰ ਜਲਦ ਨਵਾਂ ਉਪ ਰਾਸ਼ਟਰਪਤੀ ਮਿਲੇਗਾ। ਇਸ ਸੰਬੰਧੀ ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਉਤੇ ਜਾਣਕਾਰੀ ਸਾਂਝੀ ਕੀਤੀ ਹੈ।