ਪਤਨੀ ਦੀ ਆਤਮਹੱਤਿਆ ਲਈ ਪਤੀ ਦੀ ਪ੍ਰੇਮਿਕਾ `ਤੇ ਨਹੀਂ ਚੱਲ ਸਕਦਾ ਕੇਸ : ਹਾਈ ਕੋਰਟ
ਦਹੇਜ਼ ਪਰੇਸ਼ਾਨੀ ਦੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਮੱਧ ਪ੍ਰਦੇਸ਼ ਹਾਈ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ।
Judge Hammer
ਭੋਪਾਲ : ਦਹੇਜ਼ ਪਰੇਸ਼ਾਨੀ ਦੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਮੱਧ ਪ੍ਰਦੇਸ਼ ਹਾਈ ਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਮਹਿਲਾ `ਤੇ ਸਿਰਫ਼ ਇਸ ਲਈ ਹੱਤਿਆ ਦਾ ਕੇਸ ਨਹੀਂ ਚਲਾਇਆ ਜਾ ਸਕਦਾ ਕਿ ਖੁਦਕੁਸ਼ੀ ਕਰਨ ਵਾਲੀ ਮਹਿਲਾ ਦੇ ਪਤੀ ਅਤੇ ਉਸ ਦੇ ਵਿਚ ਵਿਹਾਰਕ ਸੰਬੰਧ ਸਨ। ਤਿੰਨ ਸਾਲ ਪਹਿਲਾਂ ਪ੍ਰੇਸ਼ਾਨੀ ਦੇ ਬਾਅਦ ਇੱਕ ਮਹਿਲਾ ਨੇ ਖੁਦਕੁਸ਼ੀ ਕਰ ਲਈ ਸੀ।