Sadhvi Deva Thakur ਨੇ ਬਾਬਾ ਰਾਮਦੇਵ ਨੂੰ ਸੁਣਾਈਆਂ ਖਰੀਆਂ ਖਰੀਆਂ
ਕਿਹਾ ਕਿ ਬਾਬਾ ਰਾਮਦੇਵ ਦੀ ਲੋੜ ਕੁੰਭ ਜਾਂ ਹਰਦੁਆਰ ਵਿਚ ਨਹੀਂ ਹੈ ਬਾਬਾ ਰਾਮਦੇਵ ਦੀ ਲੋੜ ਤਾਂ ਕਿਸਾਨੀ ਸੰਘਰਸ਼ ਵਿੱਚ ਹੈ
Baba Ram dev
ਨਵੀਂ ਦਿੱਲੀ, (ਚਰਨਜੀਤ ਸਿੰਘ ਸੁਰਖ਼ਾਬ ) : ਦਿੱਲੀ ਬਾਰਡਰ ‘ਤੇ ਪਹੁੰਚੀ ਸਾਧਵੀ ਦੇਵਾ ਠਾਕੁਰ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹ ਕੇ ਬਾਬਾ ਰਾਮਦੇਵ ‘ਤੇ ਵਰ੍ਹਦਿਆਂ ਕਿਹਾ ਕਿ ਬਾਬਾ ਰਾਮਦੇਵ ਦੀ ਲੋੜ ਕਿਸਾਨੀ ਸੰਘਰਸ਼ ਵਿੱਚ ਹੈ , ਕਿਤੇ ਹੋਰ ਨਹੀਂ , ਕਿਉਕਿ ਕਿਸਾਨੀ ਸੰਘਰਸ਼ ਹੀ ਸਭ ਤੋਂ ਵੱਡਾ ਕੁੰਭ ਹੈ ।