ਆ ਰਿਹੈ 10 ਰੁਪਏ ਦਾ ਨਵਾਂ ਨੋਟ, ਹੋਵੇਗਾ ਇਹ ਅਹਿਮ ਬਦਲਾਅ

ਖ਼ਬਰਾਂ, ਰਾਸ਼ਟਰੀ

50 ਅਤੇ 200 ਰੁਪਏ ਦਾ ਨੋਟ ਜਾਰੀ ਕਰਨ ਦੇ ਬਾਅਦ ਭਾਰਤੀ ਰਿਜਰਵ ਬੈਂਕ ਹੁਣ 10 ਰੁਪਏ ਦਾ ਨਵਾਂ ਨੋਟ ਲੈ ਕੇ ਆ ਰਿਹਾ ਹੈ। ਇਹ ਨੋਟ ਮੌਜੂਦਾ ਨੋਟ ਤੋਂ ਅਲੱਗ ਹੋਵੇਗਾ।