ਰਿਲਾਇੰਸ ਜੀਓ ਨੇ ਦਿਵਾਲੀ ਉੱਤੇ ਆਪਣੇ ਸਾਰੇ ਟੈਰਿਫ ਪਲਾਨ ਮਹਿੰਗੇ ਕਰ ਦਿੱਤੇ ਸਨ। ਕੰਪਨੀ ਦਾ ਕਹਿਣਾ ਸੀ ਕਿ ਉਹ ਦੂਜੀ ਟੈਲੀਕਾਮ ਕੰਪਨੀਆਂ ਜਿਵੇਂ ਏਅਰਟੈਲ, ਆਇਡੀਆ, ਵੋਡਾਫੋਨ ਅਤੇ ਹੋਰਾਂ ਨੂੰ ਬਰਾਬਰ ਨਾਲ ਟੱਕਰ ਦੇਣਾ ਚਾਹੁੰਦੀ ਹੈ।
ਹਾਲਾਂਕਿ, ਹੁਣ ਏਅਰਟੈਲ ਨੇ ਘੱਟ ਕੀਮਤ ਵਿੱਚ ਜ਼ਿਆਦਾ ਡਾਟਾ ਦੇਕੇ ਜੀਓ ਦੇ ਸਾਹਮਣੇ ਚੁਣੋਤੀ ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ਹਾਲ ਹੀ ਵਿੱਚ ਆਪਣੇ 349 ਰੁਪਏ ਵਾਲੇ ਪਲਾਨ ਵਿੱਚ ਕੁੱਝ ਬਦਲਾਅ ਕੀਤੇ ਹਨ। ਜਿਸਦੇ ਬਾਅਦ ਇਸ ਪਲਾਨ ਵਿੱਚ ਪਹਿਲਾਂ ਤੋਂ ਜ਼ਿਆਦਾ 4G ਡਾਟਾ ਦਿੱਤਾ ਮਿਲੇਗਾ। ਇਹ ਪਲਾਨ Airtel ਐਪ ਤੋਂ ਹੀ ਮਿਲੇਗਾ।
ਜਾਣੋਂ ਕੀ ਹੈ ਏਅਰਟੈਲ ਦਾ ਇਹ ਪਲਾਨ ?
ਅਨਲਿਮਟਿਡ ਲੋਕਲ, STD ਕਾਲ
3000 SMS
ਵੈਲਿਡਿਟੀ 28 ਦਿਨ
ਜੀਓ ਦਾ 399 ਰੁਪਏ ਵਾਲਾ ਪਲਾਨ
ਅਨਲਿਮਟਿਡ ਲੋਕਲ, STD ਕਾਲ
100 SMS ਡੇਲੀ
ਵੈਲਿਡਿਟੀ 70 ਦਿਨ