ਅਰਜੁਨ ਐਵਾਰਡੀ ਰੈਸਲਰ ਸੁਖਚੈਨ ਸਿੰਘ ਚੀਮਾ ਦੀ ਸਡ਼ਕ ਹਾਦਸੇ 'ਚ ਮੌਤ

ਖ਼ਬਰਾਂ, ਰਾਸ਼ਟਰੀ

ਪਟਿਆਲਾ— ਪ੍ਰਸਿੱਧ ਰੈਸਲਰ, ਕੋਚ ਅਤੇ ਅਰਜੁਨ ਐਵਾਰਡ ਨਾਲ ਸਨਮਾਨਤ ਸੁਖਚੈਨ ਸਿੰਘ ਚੀਮਾ ਦੀ ਬੀਤੀ ਰਾਤ ਸੜਕ ਹਾਦਸੇ (ਪਟਿਆਲਾ ਬਾਈਪਾਸ) 'ਚ ਮੌਤ ਹੋ ਗਈ। ਸੁਖਦੇਵ ਸਿੰਘ ਚੀਮਾ ਰੁਸਤਮ-ਏ-ਹਿੰਦ ਓਲੰਪੀਅਨ ਰੈਸਲਰ ਕੇਸਰ ਸਿੰਘ ਚੀਮਾ ਦੇ ਪੁੱਤਰ ਹਨ। ਸੁਖਚੈਨ ਸਿੰਘ ਚੀਮਾ ਨੇ 1974 'ਚ ਤੇਹਰਾਨ ਏਸ਼ੀਅਨ ਗੇਮਸ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ।