ਬਜਟ 2018: ਮਿਲ ਸਕਦੀ ਹੈ ਲੋਕਾਂ ਨੂੰ ਰਾਹਤ, ਹੋ ਸਕਦੇ ਹਨ ਇਹ ਵੱਡੇ ਐਲਾਨ

ਖ਼ਬਰਾਂ, ਰਾਸ਼ਟਰੀ

ਇਨਕਮ ਟੈਕਸ 'ਤੇ ਛੋਟ

ਪੈਟਰੋਲ-ਡੀਜ਼ਲ 'ਤੇ ਮਿਲ ਸਕਦੀ ਹੈ ਰਾਹਤ

ਡਿਜੀਟਲ ਲੈਣ-ਦੇਣ ਹੋ ਸਕਦੈ ਸਸਤਾ

ਡਿਜੀਟਲ ਲੈਣ-ਦੇਣ ਹੋ ਸਕਦੈ ਸਸਤਾ

ਡਿਜੀਟਲ ਲੈਣ-ਦੇਣ ਹੋ ਸਕਦੈ ਸਸਤਾ

ਡਿਜੀਟਲ ਲੈਣ-ਦੇਣ ਹੋ ਸਕਦੈ ਸਸਤਾ

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ

ਨਵੀਂ ਦਿੱਲੀ: ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਇਸ ਸਾਲ ਜਨਤਾ ਨੇ ਕੁਝ ਜ਼ਿਆਦਾ ਹੀ ਉਮੀਦਾਂ ਲਾ ਰੱਖੀਆਂ ਹਨ।ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਵੇਗਾ। ਅਜਿਹੇ 'ਚ ਸੰਭਾਵਨਾ ਹੈ ਕਿ ਇਸ ਵਾਰ ਸਰਕਾਰ ਬਜਟ 'ਚ ਮੱਧ ਵਰਗ ਨੂੰ ਖੁਸ਼ ਕਰਨ ਦੇ ਨਾਲ ਆਮ ਜਨਤਾ ਲਈ ਕਈ ਐਲਾਨ ਕਰ ਸਕਦੀ ਹੈ।ਇਸ ਵਾਰ ਦੇ ਬਜਟ 'ਚ ਜੋ ਸਭ ਤੋਂ ਵੱਡੀਆਂ ਉਮੀਦਾਂ ਹਨ ਉਹ ਇਸ ਤਰ੍ਹਾਂ ਹਨ...

ਇਨਕਮ ਟੈਕਸ 'ਤੇ ਛੋਟ