ਭਾਰਤ 'ਚ ਇਸ ਟਾਪੂ ਨੂੰ ਕਹਿੰਦੇ ਨੇ ਇੱਥੋਂ ਦਾ ਸਵਿਟਜ਼ਰਲੈਂਡ, ਘੁੰਮਣ ਆ ਗਏ ਤਾਂ ਭੁੱਲ ਨਹੀਂ ਪਾਓਗੇ

ਖ਼ਬਰਾਂ, ਰਾਸ਼ਟਰੀ

ਕਿਹੜੇ-ਕਿਹੜੇ ਐਡਵੇਂਚਰ ਕਰ ਸਕਦੇ ਹੋ ਇੱਥੇ

ਕਿਹੜੇ-ਕਿਹੜੇ ਐਡਵੇਂਚਰ ਕਰ ਸਕਦੇ ਹੋ ਇੱਥੇ

ਬਰਡ ਵਾਚਿੰਗ, ਨਾਇਟ ਕੈਂਪਿੰਗ ਦਾ ਵੀ ਮਜ਼ਾ

ਬਰਡ ਵਾਚਿੰਗ, ਨਾਇਟ ਕੈਂਪਿੰਗ ਦਾ ਵੀ ਮਜ਼ਾ

ਕਿੰਝ ਪਹੁੰਚੀਏ ਹਨੁਵੰਤਿਆ

ਕਿੰਝ ਪਹੁੰਚੀਏ ਹਨੁਵੰਤਿਆ

ਕਿੰਨਾ ਖਰਚ ਆਉਂਦਾ ਹੈ

ਕਿੰਨਾ ਖਰਚ ਆਉਂਦਾ ਹੈ

ਕਿੰਨਾ ਖਰਚ ਆਉਂਦਾ ਹੈ

ਮੱਧਪ੍ਰਦੇਸ਼ ਵਿਚ ਤੁਸੀ ਹੁਣ ਤੱਕ ਖਜੁਰਾਹੋ, ਕਾਨਹਾ ਟਾਈਗਰ ਰਿਜਰਵ, ਪਚਮੜੀ, ਪੇਂਚ ਨੈਸ਼ਨਲ ਪਾਰਕ, ਭੇੜਾਘਾਟ ਵਰਗੀ ਥਾਵਾਂ 'ਤੇ ਤਾਂ ਘੁੰਮ ਚੁੱਕੇ ਹੋਵੋਗੇ ਪਰ ਹਨੁਵੰਤਿਆ ਦਾ ਮਜਾ ਤੁਸੀਂ ਸ਼ਾਇਦ ਹੀ ਲਿਆ ਹੋਵੇ। ਜੇਕਰ ਤੁਸੀ ਵਾਟਰ ਵਿਚ ਐਡਵੇਂਚਰ ਦਾ ਸ਼ੌਕ ਰੱਖਦੇ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਬੈਸਟ ਹੋ ਸਕਦੀ ਹੈ।