ਭੀੜ ਨੇ ਆਦਿਵਾਸੀ ਨੂੰ ਕੁੱਟ -ਕੁੱਟ ਮਾਰਿਆ ਜਾਨੋ, ਸੈਲਫੀ ਲੈਂਦੇ ਰਹੇ ਲੋਕ

ਖ਼ਬਰਾਂ, ਰਾਸ਼ਟਰੀ

ਕੇਰਲ 'ਚ ਹੋਇਆ ਹਾਦਸਾ? 

ਕਈ ਦਿਨਾਂ ਤੋਂ ਭੁੱਖਾ ਸੀ ਨੌਜਵਾਨ

ਸੀਐਮ ਨੇ ਜਤਾਇਆ ਦੁੱਖ

ਸੀਐਮ ਨੇ ਜਤਾਇਆ ਦੁੱਖ

ਸੀਐਮ ਨੇ ਜਤਾਇਆ ਦੁੱਖ

ਸੀਐਮ ਨੇ ਜਤਾਇਆ ਦੁੱਖ

ਸੀਐਮ ਨੇ ਜਤਾਇਆ ਦੁੱਖ

ਸੀਐਮ ਨੇ ਜਤਾਇਆ ਦੁੱਖ

ਕੇਰਲ 'ਚ ਇੱਕ 27 ਸਾਲ ਦੇ ਆਦਿਵਾਸੀ ਨੌਜਵਾਨ ਨੂੰ ਕੁੱਟ - ਕੁੱਟ ਕੇ ਮਾਰ ਦਿੱਤਾ ਗਿਆ। ਇਹੀ ਨਹੀਂ, ਉਸਦੀ ਮਾਰ ਕੁਟਾਈ ਦੇ ਸਮੇਂ ਕਈ ਲੋਕ ਸੈਲਫੀ ਵੀ ਲੈਂਦੇ ਰਹੇ। ਇਲਜ਼ਾਮ ਹੈ ਕਿ ਨੌਜਵਾਨ ਨੇ ਇੱਕ ਕਿੱਲੋ ਚਾਵਲ ਅਤੇ ਕੁੱਝ ਸਮਾਨ ਚੁਰਾਇਆ ਸੀ। ਪੁਲਿਸ ਨੇ ਮਾਮਲੇ 'ਚ ਦੋ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਲੱਗ ਰਿਹਾ ਸੀ ਜਵਾਨ ਨੇ ਕਈ ਦਿਨਾਂ ਤੋਂ ਕੁੱਝ ਨਹੀਂ ਖਾਧਾ ਸੀ।

ਕੇਰਲ 'ਚ ਹੋਇਆ ਹਾਦਸਾ?