ਧਾਰਮਿਕ ਸਥਾਨਾਂ ਅਤੇ ਸਰਵਜਨਿਕ ਸਥਾਨਾਂ 'ਤੇ ਲਾਉਡਸਪੀਕਰ ਨੂੰ ਲੈ ਕੇ ਹਾਈਕੋਰਟ ਦੇ ਆਦੇਸ਼ ਦੇ ਪਾਲਣ ਵਿਚ ਸੂਬਾ ਸਰਕਾਰ ਨੇ ਜਾਰੀ ਕੀਤਾ ਆਦੇਸ਼
- 15 ਜਨਵਰੀ ਤੱਕ ਲੈਣੀ ਹੋਵੇਗੀ ਆਗਿਆ, ਜਗ੍ਹਾ ਦੇ ਹਿਸਾਬ ਨਾਲ ਆਵਾਜ ਦਾ ਮਾਣਕ ਵੀ ਤੈਅ
- ਨਿਯਮ ਦੀ ਉਲੰਘਣਾ ਕਰਨ 'ਤੇ ਹੋ ਸਕਦੀ ਹੈ ਪੰਜ ਸਾਲ ਦੀ ਸਜਾ ਅਤੇ ਜੁਰਮਾਨਾ