ਚਾਰਾ ਘੋਟਾਲਾ: ਨਵਾਂ ਸਾਲ ਜੇਲ੍ਹ 'ਚ ਮਨਾਏਗਾ ਲਾਲੂ ਯਾਦਵ, ਸਜਾ 3 ਜਨਵਰੀ ਨੂੰ

ਖ਼ਬਰਾਂ, ਰਾਸ਼ਟਰੀ

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਜਾਣੋਂ ਕਦੋਂ ਕੀ ਹੋਇਆ -

ਘਪਲੇ ਦੀ ਪੋਲ

ਇੱਕ ਹੋਰ ਮਾਮਲੇ ਵਿੱਚ 23 ਨਵੰਬਰ 2006 ਨੂੰ ਬਹਿਸ ਪੂਰੀ ਹੋਈ ਸੀ, ਲਾਲੂ ਹੋਏ ਸਨ ਬਰੀ

ਸੁਪ੍ਰੀਮ ਕੋਰਟ ਨੇ ਦਿੱਤਾ ਸੀ ਝਟਕਾ

ਰਾਂਚੀ: ਅਰਬਾਂ ਰੁਪਏ ਦੇ ਬਹੁਚਰਚਿਤ ਚਾਰਾ ਘੋਟਾਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਸਹਿਤ 16 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ, ਜਿਨ੍ਹਾਂ ਨੂੰ ਤਿੰਨ ਜਨਵਰੀ ਨੂੰ ਸਜਾ ਸੁਣਾਈ ਜਾਵੇਗੀ। ਉਥੇ ਹੀ ਇਸ ਮਾਮਲੇ ਵਿੱਚ ਸੂਬੇ ਦੇ ਸਾਬਕਾ ਮੁੱਖਮੰਤਰੀ ਜਗਨਨਾਥ ਮਿਸ਼ਰਾ ਸਹਿਤ ਛੇ ਲੋਕਾਂ ਨੂੰ ਅਦਾਲਤ ਨੇ ਨਿਰਦੋਸ਼ ਕਰਾਰ ਦਿੰਦੇ ਹੋਏ ਰਿਹਾ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸਾਰੇ 16 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਬਿਰਸਾ ਮੁੰਡਾ ਜੇਲ੍ਹ ਭੇਜ ਦਿੱਤਾ ਗਿਆ ਹੈ। ਚਾਰਾ ਘੋਟਾਲੇ ਦੇ ਇਸ ਮਾਮਲੇ ਵਿੱਚ ਕੁੱਲ 22 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ।

ਅਦਾਲਤ ਤੋਂ ਇਨਸਾਫ ਮਿਲਣ ਦੀ ਉਮੀਦ: ਲਾਲੂ