ਦਿੱਲੀ ਦੇ ਲੋਕਾਂ ਨੂੰ ਬਚਾ ਸਕਦੀ ਹੈ ਗੁੜ ਦੀ ਇੱਕ ਡਲੀ, ਜਾਣੋਂ ਕਿਵੇਂ ?

ਖ਼ਬਰਾਂ, ਰਾਸ਼ਟਰੀ

Smog ਤੋਂ ਬਚਣ ਦੇ ਕੁੱਝ ਆਸਾਨ ਘਰੇਲੂ ਉਪਾਅ

ਕਿਵੇਂ ਕਰੀਏ ਗੁੜ ਦਾ ਉਪਾਅ ? 

ਕਾਲੀ ਮਿਰਚ 

ਤੁਲਸੀ

ਲਸਣ

ਇਸ ਸਮੇਂ ਦਿੱਲੀ 'ਚ ਵੱਧਦੇ ਸਮਾਗ ਦੇ ਕਾਰਨ ਕਈ ਲੋਕ ਪ੍ਰੇਸ਼ਾਨ ਹਨ। ਜੇਕਰ ਇਸਦੇ ਮਾੜੇ ਇਫੈਕਟ ਨਾਲ ਠੀਕ ਸਮੇਂ 'ਤੇ ਬਚਿਆ ਨਾ ਜਾਵੇ ਤਾਂ ਕਈ ਤਰ੍ਹਾਂ ਦੀ ਹੈਲਥ ਪ੍ਰਾਬਲਮਸ ਹੋ ਸਕਦੀਆਂ ਹਨ। ਅਸੀਂ ਕੁੱਝ ਉਪਾਅ ਅਜਮਾਕੇ ਇਸ ਪ੍ਰਾਬਲਮ ਤੋਂ ਬੱਚ ਸਕਦੇ ਹੋ।