ਘਰ ਬੈਠੇ ਕਰਨਾ ਹੈ ਮੋਬਾਇਲ ਨੰਬਰ - ਆਧਾਰ ਲਿੰਕ, ਇਸ ਟੋਲ ਫਰੀ ਨੰਬਰ 'ਤੇ ਕਰੋ ਕਾਲ

ਖ਼ਬਰਾਂ, ਰਾਸ਼ਟਰੀ

ਇਹ ਹੈ ਟੋਲ ਫਰੀ ਨੰਬਰ

ਇੰਝ ਕਰੀਏ ਲਿੰਕ

ਇੰਝ ਕਰੀਏ ਲਿੰਕ

ਇੰਝ ਕਰੀਏ ਲਿੰਕ

ਇੰਝ ਕਰੀਏ ਲਿੰਕ

ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਆਖ‍ਿਰਕਾਰ ਉਹ ਸਹੂਲਤ ਆ ਗਈ ਹੈ, ਜਿਸਦਾ ਲੰਬੇ ਸਮੇਂ ਤੋਂ ਸਾਰੇ ਲੋਕ ਇੰਤਜਾਰ ਕਰ ਰਹੇ ਸਨ। ਯੂਆਈਡੀਏਆਈ ਨੇ ਇਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ, ਜਿਸਦੀ ਬਦੌਲਤ ਤੁਸੀ ਆਪਣੇ ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਘਰ ਬੈਠੇ ਲਿੰਕ ਕਰ ਸਕਦੇ ਹੋ।

UDAI ਨੇ ਭੇਜੇ ਨਿਰਦੇਸ਼: