ਗੋਆ ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਰਨਵੇ ਤੋਂ ਬਾਹਰ ਨਿਕਲਿਆ ਮਿਗ - 29K ਜਹਾਜ਼, ਲੱਗੀ ਅੱਗ

ਖ਼ਬਰਾਂ, ਰਾਸ਼ਟਰੀ

ਗੋਆ ਏਅਰਪੋਰਟ 'ਤੇ ਬੁੱਧਵਾਰ (3 ਜਨਵਰੀ) ਨੂੰ ਇਕ ਵੱਡਾ ਹਾਦਸਾ ਹੁੰਦੇ - ਹੁੰਦੇ ਟਲ ਗਿਆ। ਗੋਆ ਏਅਰਪੋਰਟ 'ਤੇ ਬੁੱਧਵਾਰ ਨੂੰ MiG - 29K ਏਅਰਕਰਾਫਟ ਰਨਵੇ ਤੋਂ ਫਿਸਲ ਗਈ। ਇਸ ਹਾਦਸੇ ਵਿਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ, ਇਸ ਘਟਨਾ ਦੇ ਬਾਅਦ ਗੋਆ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ।