ਹਰਿਆਣਾ ਪੁਲਿਸ ਦਾ ਸਬ ਇੰਸਪੈਕਟਰ 6 ਕਰੋੜ ਦੇ ਆਈਸ ਡਰੱਗ ਸਮੇਤ ਕਾਬੂ

ਖ਼ਬਰਾਂ, ਰਾਸ਼ਟਰੀ

ਐਸ.ਏ.ਐਸ. ਨਗਰ: ਸਪੈਸ਼ਲ ਟਾਸਕ ਫ਼ੋਰਸ (ਐਸਟੀਐਫ਼) ਮੋਹਾਲੀ ਵਲੋਂ ਸੋਨੀਪਤ ਆਈਆਰਪੀ ਵਿੱਚ ਤਾਇਨਾਤ ਸਬ ਇੰਸਪੈਕਟਰ ਪਵਨ ਕੁਮਾਰ ਨੂੰ 6 ਕਰੋੜ ਰੁਪਏ ਦੀ ਆਈਸ ਡਰੱਗ ਨਾਲ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਦੋ ਸਾਥੀਆਂ ਅਜੈ ਕੁਮਾਰ 'ਤੇ ਕਰਮਜੀਤ ਸਿੰਘ ਨਾਲ ਇਸ ਦੀ ਸਪਲਾਈ ਦੇਣ ਲਈ ਹਰਿਆਣੇ ਤੋਂ ਪੰਜਾਬ ਆ ਰਿਹਾ ਸੀ।