ਇਕ ਏਕੜ ਜ਼ਮੀਨ ਤੋਂ 6 ਲੱਖ ਤੱਕ ਕਮਾਓ, ਮੋਰਿੰਗਾ ਦੀ ਖੇਤੀ ਦਾ ਇਹ ਹੈ ਹਿਸਾਬ

ਖ਼ਬਰਾਂ, ਰਾਸ਼ਟਰੀ

ਸਹਿਜਣਾ ਦੀ ਖੇਤੀ 

ਇੰਨੀ ਹੋ ਸਕਦੀ ਹੈ ਕਮਾਈ

ਨਵੀਂ ਦਿ‍ੱਲੀ: ਜੇਕਰ ਤੁਹਾਡੇ ਕੋਲ ਇਕ ਏਕੜ ਜ਼ਮੀਨ ਹੈ ਤਾਂ ਫਿ‍ਰ ਤੁਹਾਨੂੰ ਨੌਕਰੀ ਤਲਾਸ਼ਣ ਦੀ ਜ਼ਰੂਰਤ ਨਹੀਂ ਤੁਸੀ ਇਸ ਤੋਂ ਚੰਗੀ ਖਾਸੀ ਇਨਕਮ ਕਰ ਸਕਦੇ ਹੋ। ਇੰਨੀ ਜ਼ਮੀਨ ਵਿਚ ਤੁਸੀ ਸਹਿਜਣ ਦੀ ਖੇਤੀ ਕਰ 6 ਲੱਖ ਰੁਪਏ ਸਾਲਾਨਾ ਤੱਕ ਕਮਾ ਸਕਦੇ ਹੋ। ਸਹਿਜਣ ਨੂੰ ਅੰਗਰੇਜ਼ੀ ਵਿਚ ਡਰਮਸਟਿਕ ਵੀ ਕਿਹਾ ਜਾਂਦਾ ਹੈ। ਇਸਦਾ ਵਿਗਿਆਨਿ‍ਕ ਨਾਮ ਮੋਰਿੰਗਾ ਓਲੀਫੇਰਾ ਹੈ। ਇਸਦੀ ਖੇਤੀ ਵਿਚ ਪਾਣੀ ਦੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਅਤੇ ਰੱਖ ਰਖਾਵ ਵੀ ਘੱਟ ਕਰਨਾ ਪੈਂਦਾ ਹੈ। ਐਗਰੋਗਰੇਨ ਫਾਰਫਿੰਗ ਦੇ ਐਕ‍ਸਪਰਟ ਰਾਕੇਸ਼ ਸਿੰਘ ਦੇ ਮੁਤਾਬਿ‍ਕ, ਸਹਿਜਣਾ ਦੀ ਖੇਤੀ ਕਾਫ਼ੀ ਆਸਾਨ ਪੈਂਦੀ ਹੈ ਅਤੇ ਤੁਸੀ ਵੱਡੇ ਪੈਮਾਨੇ ਨਹੀਂ ਕਰਾ ਚਾਹੁੰਦੇ ਤਾਂ ਆਪਣੀ ਆਮ ਫਸਲ ਦੇ ਨਾਲ ਵੀ ਇਸਦੀ ਖੇਤੀ ਕਰ ਸਕਦੇ ਹੋ।