ਜੀਨ ਪਾਕੇ ਸਕੂਲ ਆਇਆ ਵਿਦਿਆਰਥੀ, ਪ੍ਰਿੰਸੀਪਲ ਨੇ ਚੁੱਕੀ ਕੈਂਚੀ - ਕਰ ਦਿੱਤਾ ਜ਼ਖਮੀ

ਖ਼ਬਰਾਂ, ਰਾਸ਼ਟਰੀ

ਖੂਨ ਨਿਕਲਣ 'ਤੇ ਵੀ ਨਹੀਂ ਰੁਕਿਆ ਪ੍ਰਿੰਸੀਪਲ 

ਇਲਾਜ ਵੀ ਨਹੀਂ ਕਰਾਇਆ

ਇਲਾਜ ਵੀ ਨਹੀਂ ਕਰਾਇਆ

ਇਲਾਜ ਵੀ ਨਹੀਂ ਕਰਾਇਆ

ਇਲਾਜ ਵੀ ਨਹੀਂ ਕਰਾਇਆ

ਹਸਪਤਾਲ ਲੈ ਗਏ ਪਰਿਵਾਰ ਵਾਲੇ

ਹਸਪਤਾਲ ਲੈ ਗਏ ਪਰਿਵਾਰ ਵਾਲੇ

ਹਸਪਤਾਲ ਲੈ ਗਏ ਪਰਿਵਾਰ ਵਾਲੇ

ਹਸਪਤਾਲ ਲੈ ਗਏ ਪਰਿਵਾਰ ਵਾਲੇ

ਹਸਪਤਾਲ ਲੈ ਗਏ ਪਰਿਵਾਰ ਵਾਲੇ

ਪ੍ਰਿੰਸੀਪਲ ਅਜਿਹਾ ਕਰੇਗਾ ਤਾਂ ਟੀਚਰ ਕੀ ਕਰਨਗੇ

ਥੋੜ੍ਹੀ ਦੇਰ 'ਚ ਹੀ ਥਾਣੇ ਤੋਂ ਛੁੱਟਿਆ ਪ੍ਰਿੰਸੀਪਲ

ਥੋੜ੍ਹੀ ਦੇਰ 'ਚ ਹੀ ਥਾਣੇ ਤੋਂ ਛੁੱਟਿਆ ਪ੍ਰਿੰਸੀਪਲ

ਥੋੜ੍ਹੀ ਦੇਰ 'ਚ ਹੀ ਥਾਣੇ ਤੋਂ ਛੁੱਟਿਆ ਪ੍ਰਿੰਸੀਪਲ

ਥੋੜ੍ਹੀ ਦੇਰ 'ਚ ਹੀ ਥਾਣੇ ਤੋਂ ਛੁੱਟਿਆ ਪ੍ਰਿੰਸੀਪਲ

ਇਲਾਕੇ ਦੇ ਲੋਕਾਂ ਵਿੱਚ ਰੋਸ਼

ਇਲਾਕੇ ਦੇ ਲੋਕਾਂ ਵਿੱਚ ਰੋਸ਼

ਇਲਾਕੇ ਦੇ ਲੋਕਾਂ ਵਿੱਚ ਰੋਸ਼

ਕਾਨਪੁਰ: ਇੱਥੇ ਦੇ ਇੱਕ ਸਰਕਾਰੀ ਸਕੂਲ ਤੋਂ ਪ੍ਰਿੰਸੀਪਲ ਦੇ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ, ਪ੍ਰਿੰਸੀਪਲ ਨੇ ਜੀਨ ਦੀ ਪੈਂਟ ਪਾਕੇ ਸਕੂਲ ਆਏ ਵਿਦਿਆਰਥੀ ਦੇ ਨਾਲ ਦੁਰਵਿਵਹਾਰ ਕਰਦੇ ਹੋਏ ਉਸਦੀ ਜੀਨ ਕੈਂਚੀ ਨਾਲ ਕੱਟ ਦਿੱਤੀ। ਇਸ ਦੌਰਾਨ ਵਿਦਿਆਰਥੀ ਦੇ ਪੈਰ ਵਿੱਚ ਕੈਂਚੀ ਵੜ ਗਈ ਅਤੇ ਉਸਦੇ ਪੈਰ ਤੋਂ ਖੂਨ ਨਿਕਲਣ ਲੱਗਾ। ਮਾਮਲੇ ਦੀ ਸ਼ਿਕਾਇਤ ਮਿਲਣ ਉੱਤੇ ਪੁਲਿਸ ਨੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲਿਆ ਪਰ ਕੁੱਝ ਦੇਰ ਬਾਅਦ ਉਸਨੂੰ ਛੱਡ ਦਿੱਤਾ।

ਚਪੜਾਸੀ ਤੋਂ ਮੰਗਵਾਈ ਕੈਂਚੀ