ਕਮਲਾ ਦਾਸ, ਇਕ ਲੇਖਿਕਾ ਜਿਨ੍ਹਾਂ ਦੀ ਸਵੈ-ਜੀਵਨੀ ਨੇ ਪੁਰਖ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ

ਖ਼ਬਰਾਂ, ਰਾਸ਼ਟਰੀ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

‘ਮਾਈ ਸਟੋਰੀ’ ਤੋਂ ਹਿੱਲ ਗਿਆ ਪੁਰਖ ਸਮਾਜ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਕੇ. ਦਾਸ ਦੇ ਨਾਮ ਨਾਲ ਲਿਖਦੀ ਸੀ ਕਮਲਿਆ ਦਾਸ

ਨਵੀਂ ਦਿੱਲੀ: ਅੰਗਰੇਜ਼ੀ ਅਤੇ ਮਲਿਆਲਮ ਭਾਸ਼ਾ ਦੀ ਮਸ਼ਹੂਰ ਭਾਰਤੀ ਲੇਖਿਕਾ ਕਮਾਲਾ ਸੁਰੱਈਆ ਪਹਿਲਾ ਨਾਮ ਕਮਲਾ ਦਾਸ ਦੇ ਕੰਮ ਅਤੇ ਜਿੰਦਗੀ ਨੂੰ ਯਾਦ ਕਰਦੇ ਹੋਏ ਅੱਜ ਗੂਗਲ ਨੇ ਵਿਸ਼ੇਸ਼ ਡੂਡਲ ਬਣਾਇਆ। ਨਿੱਜੀ ਜਿੰਦਗੀ ਵਿਚ ਬੇਹੱਦ ਸਧਾਰਣ ਰੂਪ ਨਾਲ ਜੀਵਨ ਜਿਉਣ ਵਾਲੀ ਕਮਲਾ ਦਾਸ ਨੇ ਜਦੋਂ ਕਾਗਜ ਉਤੇ ਆਪਣੀ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਰਚਨਾਵਾਂ ਲਿਖੀਆਂ ਤਾਂ ਉਹ ਦੂਜਿਆਂ ਲਈ ਵੀ ਇਕ ਪ੍ਰੇਰਨਾ ਬਣ ਗਈ। ਸਾਲ 1984 ਵਿਚ ਉਨ੍ਹਾਂ ਨੂੰ ਨੋਬੇਲਮ ਪੁਰਸਕਾਰ ਲਈ ਨਾਮਾਂਕਿਤ ਕੀਤਾ ਗਿਆ। ਆਜ਼ਾਦੀ ਤੋਂ ਤੇਰਾਂ ਸਾਲ ਪਹਿਲਾਂ 1934 ਵਿਚ ਕੇਰਲ ਵਿਚ ਜਨਮੀ ਕਮਲਾ ਦਾਸ ਨੇ ਬਹੁਤ ਛੋਟੀ ਉਮਰ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੀ ਮਾਂ ਬਾਲਮਣੀ ਅੰਮਾ ਵੀ ਬਹੁਤ ਚੰਗੀ ਕਵਿਤਰੀ ਸੀ। ਉਨ੍ਹਾਂ ਦੀ ਲੇਖਣੀ ਦਾ ਵੀ ਕਮਲਾ ਦਾਸ ਉਤੇ ਕਾਫ਼ੀ ਅਸਰ ਪਿਆ। ਮਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਸਿਰਫ 6 ਸਾਲ ਦੀ ਉਮਰ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।