ਕਮਲਾ ਮਿਲ ਕੰਪਾਉਂਡ ਹੋਟਲ 'ਚ ਭਿਆਨਕ ਅੱਗ, 15 ਦੀ ਮੌਤ ਅਤੇ ਕਈ ਜਖ਼ਮੀ

ਖ਼ਬਰਾਂ, ਰਾਸ਼ਟਰੀ

ਕਈ ਟੀਵੀ ਚੈਨਲਾਂ ਦਾ ਪ੍ਰਸਾਰਣ ਕੀਤਾ ਗਿਆ ਬੰਦ -

24 ਘੰਟੇ ਖੁੱਲੇ ਰਹਿੰਦੇ ਹਨ ਇੱਥੇ ਦਫਤਰ - 

ਵੇਖਦੇ ਹੀ ਵੇਖਦੇ ਅੱਗ ਨੇ ਲੈ ਲਿਆ ਭਿਆਨਕ ਰੂਪ -

ਮੁੰਬਈ: ਮੁੰਬਈ ਦੇ ਲੋਅਰ ਪਰੇਲ ਇਲਾਕੇ ਕਮਲਾ ਮਿਲ ਕੰਪਾਉਂਡ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਭਿਆਨਕ ਹਾਦਸਾ ਹੋ ਗਿਆ। ਇੱਥੇ ਇਕ ਹੋਟਲ ਦੇ ਰੂਫ ਟਾਪ ਰੈਸਟੋਰੈਂਟ ਵਿਚ ਅਚਾਨਕ ਲੱਗੀ ਅੱਗ ਵਿਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ ਉਥੇ ਹੀ ਕਈ ਹੋਰ ਜਖ਼ਮੀ ਹਨ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ 12 ਔਰਤਾਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਹੋਟਲ ਵਿਚ 40 - 50 ਲੋਕ ਸਨ।