ਪੁਣੇ ਦੇ ਸਾਵਿਤਰੀ ਬਾਈ ਫੁਲੇ ਯੂਨੀਵਰਸਿਟੀ ਆਪਣੇ ਸਰਕੂਲਰ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਹੈ। ਪੁਣੇ ਯੂਨੀਵਰਸਿਟੀ ਦੇ ਇਸ ਸਰਕੂਲਰ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਸ਼ਾਕਾਹਾਰੀ ਹੋਣ ਜਾਂ ਨਾ ਹੋਣ ਦੇ ਆਧਾਰ ਉੱਤੇ ਗੋਲਡ ਮੈਡਲ ਦਿੱਤਾ ਜਾਵੇਗਾ। ਯੂਨੀਵਰਸਿਟੀ ਤੋਂ ਗੋਲਡ ਮੈਡਲ ਪਾਉਣ ਦੀਆਂ ਸ਼ਰਤਾਂ ਵਿੱਚ ਸ਼ਾਕਾਹਾਰੀ ਹੋਣਾ, ਭਾਰਤੀ ਸੰਸਕ੍ਰਿਤੀ ਦਾ ਸਮਰਥਕ ਹੋਣਾ ਆਦਿ ਸ਼ਾਮਿਲ ਹੈ।