ਰਾਸ਼ਟਰੀ
ਵੱਖ-ਵੱਖ ਕੰਮਾਂ ਲਈ ਜਨਮ ਸਰਟੀਫ਼ੀਕੇਟ ਨੂੰ ਮੰਨਿਆ ਜਾਵੇਗਾ ਇਕ ਦਸਤਾਵੇਜ਼
1 ਅਕਤੂਬਰ ਤੋਂ ਲਾਗੂ ਹੋਵੇਗਾ ਸੋਧਿਆ ਕਾਨੂੰਨ
ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਈਡੀ ਨੇ ਮੁੱਖ ਮੰਤਰੀ ਕੇਸੀਆਰ ਦੀ ਧੀ ਨੂੰ ਕੀਤਾ ਤਲਬ
ਕਵਿਤਾ ਤੋਂ ਮਾਰਚ ਵਿਚ ਈਡੀ ਹੈੱਡਕੁਆਰਟਰ ਵਿਚ ਕਈ ਵਾਰ ਪੁਛਗਿਛ ਕੀਤੀ ਜਾ ਚੁਕੀ ਹੈ।
ਬਿਲਕਿਸ ਬਾਨੋ ਮਾਮਲੇ ਵਿਚ ਅਦਾਲਤ ਨੇ ਕਿਹਾ, “ਕੁੱਝ ਦੋਸ਼ੀਆਂ ਨੂੰ ਵਧੇਰੇ ਵਿਸ਼ੇਸ਼ ਅਧਿਕਾਰ ਪ੍ਰਾਪਤ”
ਅਦਾਲਤ 20 ਸਤੰਬਰ ਨੂੰ ਪਟੀਸ਼ਨਾਂ 'ਤੇ ਮੁੜ ਸੁਣਵਾਈ ਸ਼ੁਰੂ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਨੇ ‘ਇੰਡੀਆ’ ਕਿਹਾ ‘ਹੰਕਾਰੀ’ ਗਠਜੋੜ
ਕਿਹਾ, ਜਿਸ ਸਨਾਤਨ ’ਤੇ ਮਹਾਤਮਾ ਗਾਂਧੀ ਨੇ ਸਾਰੀ ਜ਼ਿੰਦਗੀ ਵਿਸ਼ਵਾਸ ਕੀਤਾ, ਇਸ ‘ਹੰਕਾਰੀ’ ਗਠਜੋੜ ਦੇ ਆਗੂ ਉਸ ਨੂੰ ਤਬਾਹ ਕਰਨਾ ਚਾਹੁੰਦੇ ਹਨ
ਮੁੰਬਈ ਏਅਰਪੋਰਟ 'ਤੇ ਹੋਇਆ ਪ੍ਰਾਈਵੇਟ ਜੈੱਟ, ਖ਼ਰਾਬ ਮੌਸਮ ਕਾਰਨ ਹੋਇਆ ਹਾਦਸਾ
6 ਯਾਤਰੀ ਤੇ 2 ਕਰੂ ਮੈਂਬਰ ਸਨ ਸਵਾਰ
ਕੇਂਦਰੀ ਮੰਤਰੀ ਪੀਯੂਸ਼ ਗੋਇਲ ਕੋਲ ਚੁੱਕਿਆ ਜਾਵੇਗਾ ਬਾਸਮਤੀ ਚੌਲਾਂ ‘ਤੇ MEP ਦਾ ਮੁੱਦਾ: ਵਿਕਰਮਜੀਤ ਸਿੰਘ ਸਾਹਨੀ
ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਬਾਸਮਤੀ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ 1200 ਡਾਲਰ ਰੱਖੀ ਗਈ ਹੈ ਜਿਸ ਨਾਲ ਭਾਰਤ ਤੋਂ ਹੋਣ ਵਾਲੀ ਨਿਰਯਾਤ 'ਤੇ ਮਾੜਾ ਅਸਰ ਪੈ ਰਿਹਾ ਹੈ
'ਇੰਡੀਆ' ਗਠਜੋੜ ਵਲੋਂ 14 ਨਿਊਜ਼ ਐਂਕਰਾਂ ਦਾ ਬਾਈਕਾਟ; ਜਾਰੀ ਕੀਤੀ ਸੂਚੀ
ਇਹ ਸੂਚੀ ਕਾਂਗਰਸ ਆਗੂ ਪਵਨ ਖੇੜਾ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਹੈ।
ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ 1.05 ਕਰੋੜ ਰੁਪਏ ਦਾ ਸੋਨਾ ਦਾ ਪਾਊਡਰ ਕੀਤਾ ਬਰਾਮਦ
ਆਪਣੇ ਬੱਚੇ ਦੇ ਡਾਇਪਰ ਵਿਚ ਸੋਨਾ ਲੁਕਾ ਕੇ ਤਸਕਰੀ ਦੀ ਵਾਰਦਾਤ ਨੂੰ ਦਿਤਾ ਸੀ ਅੰਜਾਮ
ਕਰਨਾਲ 'ਚ ਨਹਿਰ 'ਚ ਡੁੱਬਣ ਕਾਰਨ 3 ਨੌਜਵਾਨਾਂ ਦੀ ਮੌਤ, ਖਰਾਬ ਸੜਕ ਕਰ ਕੇ ਵਿਗੜਿਆ ਬਾਈਕ ਦਾ ਸੰਤੁਲਨ
4 ਨੌਜਵਾਨ ਨਹਿਰ ਵਿਚ ਡਿੱਗੇ ਸੀ ਜਿਹਨਾਂ ਵਿਚੋਂ 3 ਦੀ ਮੌਤ ਹੋ ਗਈ ਜਦਕਿ 1 ਬਚ ਗਿਆ
ਭਰਾ ਦੀ ਮੌਤ ਤੋਂ ਬਾਅਦ ਭੈਣ ਨੂੰ ਨਹੀਂ ਮਿਲ ਸਕਦੀ ਨੌਕਰੀ, ਉਹ ਪਰਿਵਾਰ ਦਾ ਹਿੱਸਾ ਨਹੀਂ ਹੈ - ਕਰਨਾਟਕ HC
ਕਰਨਾਟਕ ਸਿਵਲ ਸਰਵਿਸਿਜ਼ ਰੂਲਜ਼, 1999 ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਭੈਣ ਨੂੰ 'ਪਰਿਵਾਰ' ਦੀ ਪਰਿਭਾਸ਼ਾ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।