ਰਾਸ਼ਟਰੀ
ਕਾਨੂੰਨ ਭਾਵੇਂ ਰੱਦ ਹੋ ਗਏ ਪਰ ਕਿਸਾਨਾਂ ਨੂੰ ਇਨ੍ਹਾਂ ਦੇ ਫਾਇਦੇ ਦੱਸਾਂਗੇ - ਨਰਿੰਦਰ ਤੋਮਰ
ਕਿਸਾਨ ਅੰਦੋਲਨ ਦਾ ਪੰਜ ਸੂਬਿਆਂ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਨਹੀਂ ਪਵੇਗਾ ਕੋਈ ਅਸਰ
ਸੱਤਾ ਤੋਂ ਬਾਹਰ ਹੁੰਦਿਆਂ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਦੀ ਯਾਦ ਆਉਂਦੀ ਹੈ : ਭਗਵੰਤ ਮਾਨ
ਪੰਥ ਅਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਬਾਦਲਾਂ ਦੇ ਟੱਬਰ ਨੇ ਕੀਤਾ ਹੈ
ਹੁਣ ਘਟੇਗਾ ਦੁਰਘਟਨਾ ਦਾ ਖ਼ਤਰਾ! ਸੜਕ ਮੰਤਰਾਲੇ ਨੇ ਲਾਂਚ ਕੀਤਾ ਨਵਾਂ ਨੇਵੀਗੇਸ਼ਨ ਐਪ
ਡਰਾਈਵਰਾਂ ਨੂੰ ਮਿਲਣਗੇ ਕਈ ਅਲਰਟ
ਕ੍ਰਿਪਟੋ ਕ੍ਰੈਡਿਟ ਕਾਰਡ ਬਾਰੇ ਇਹ ਸਭ ਜਾਣਨਾ ਤੁਹਾਡੇ ਲਈ ਹੈ ਬਹੁਤ ਜ਼ਰੂਰੀ, ਪੜ੍ਹੋ ਖ਼ਬਰ
ਇੱਕ ਕ੍ਰਿਪਟੋ ਕ੍ਰੈਡਿਟ ਕਾਰਡ ਉਪਭੋਗਤਾ ਨੂੰ ਕ੍ਰਿਪਟੋਕਰੰਸੀ ਖਰਚਣ ਦਿੰਦਾ ਹੈ, ਅਤੇ ਇਹ ਕ੍ਰਿਪਟੋਕਰੰਸੀ ਵਿਚ ਇਨਾਮ ਦਿੰਦਾ ਹੈ।
ਠੰਡ ਨੇ ਠਾਰੀ ਰਾਜਧਾਨੀ ਦਿੱਲੀ, ਚੁਰੂ 'ਚ ਮਾਈਨਸ 1.1 ਡਿਗਰੀ ਪਹੁੰਚਿਆ ਪਾਰਾ
ਅਗਲੇ ਤਿੰਨ ਦਿਨਾਂ ਤੱਕ ਦਿੱਲੀ ਵਿੱਚ ਸੀਤ ਲਹਿਰ ਦਾ ਪ੍ਰਕੋਪ ਰਹੇਗਾ ਜਾਰੀ
ਨਹੀਂ ਰਹੇ ਗੋਧਰਾ ਦੇ ਸਿੱਖ ਕਤਲੇਆਮ ਦੀ ਜਾਂਚ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਨਾਵਤੀ
ਉਨ੍ਹਾਂ ਨੇ 86 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ।
ਲਖੀਮਪੁਰ ਮਾਮਲਾ : ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਦੂਜੀ ਜ਼ਮਾਨਤ ਅਰਜ਼ੀ ਵੀ ਹੋਈ ਰੱਦ
ਜਮਾਨਤ ਅਰਜ਼ੀ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਜਾਂਚਕਰਤਾ ਦੀ ਰਿਪੋਰਟ ਦੇ ਆਧਾਰ ’ਤੇ ਵਿਚਾਰ ਕੀਤਾ ਕਿ ਇਹ ਮਾਮਲਾ ਜਮਾਨਤਯੋਗ ਨਹੀਂ ਹੈ।
ਚੰਡੀਗੜ੍ਹ ’ਚ ਠੰਢ ਨੇ ਤੋੜਿਆ 10 ਸਾਲ ਦਾ ਰੀਕਾਰਡ, ਰਾਤ ਨੂੰ ਦੋ ਡਿਗਰੀ ਪਹੁੰਚਾ ਤਾਪਮਾਨ
ਰਾਤ ਨੂੰ ਦੋ ਡਿਗਰੀ ਪਹੁੰਚਾ ਤਾਪਮਾਨ
ਪ੍ਰਸ਼ਾਦ ਦੇ ਪੈਕੇਟ ’ਤੇ ਨਸ਼ੀਲੇ ਪਦਾਰਥ ਦੀ ਫ਼ੋਟੋ ਛਾਪਣ ਦਾ ਪਾਕਿ ਸਰਕਾਰ ਨੇ ਲਿਆ ਸਖ਼ਤ ਨੋਟਿਸ
ਨਸ਼ੀਲੇ ਪਦਾਰਥ ਸਿਗਰਟ ਕੰਪਨੀ ਦੀ ਮਸ਼ਹੂਰੀ ਵਜੋਂ ਇਹ ਪੈਕੇਟ ਬਣਾ ਕੇ ਪਾਕਿਸਤਾਨ ਦੇ ਗੁਰਧਾਮ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰ ਦੁਕਾਨਾਂ ਉਤੇ ਰੱਖੇ ਗਏ ਸਨ।
ਦਾਅਵਾ: ਦੇਸ਼ ਵਿਚ Omicron ਦੇ ਪ੍ਰਕੋਪ ਕਾਰਨ ਤੀਜੀ ਲਹਿਰ ਫਰਵਰੀ ਵਿਚ ਸਿਖ਼ਰ 'ਤੇ ਹੋਵੇਗੀ
ਤੀਸਰੀ ਲਹਿਰ ਭਾਰਤ ਵਿਚ ਓਮਾਈਕ੍ਰੋਨ ਤੋਂ ਆਵੇਗੀ