ਰਾਸ਼ਟਰੀ
‘‘ਸਾਨੂੰ ਅਪਣੇ ਅੰਨਦਾਤਿਆਂ ’ਤੇ ਮਾਣ ਹੈ’’ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕੀਤਾ ਪੋਸਟ
Fight Against Obesity: ਪੀ.ਐਮ. ਮੋਦੀ ਨੇ ਮੋਟਾਪੇ ਵਿਰੁਧ ਸ਼ੁਰੂ ਕੀਤੀ ਮੁਹਿੰਮ, ਉਮਰ ਅਬਦੁੱਲਾ ਸਮੇਤ 10 ਮਸ਼ਹੂਰ ਹਸਤੀਆਂ ਨੂੰ ਕੀਤਾ ਨਾਮਜ਼ਦ
Fight Against Obesity: ਭੋਜਨ ’ਚ ਖਾਣ ਵਾਲੇ ਤੇਲ ਦੀ ਖਪਤ ਨੂੰ ਘਟਾਉਣ ਬਾਰੇ ਕੀਤਾ ਜਾਵੇਗਾ ਜਾਗਰੂਕਤਾ
AI model in India: ਭਾਰਤ ਨੂੰ ਸੀਮਤ ਘਰੇਲੂ ਏਆਈ ਮਾਡਲ ਦੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ : ਰਿਪੋਰਟ
AI model in India: ਭਾਰਤ ਦਾ ਏਆਈ ਮਾਡਲ ਵਿਦੇਸ਼ੀ ਤਕਨਾਲੋਜੀ ’ਤੇ ਬਹੁਤ ਜ਼ਿਆਦਾ ਨਿਰਭਰ
Bihar Road Accident; ਬਿਹਾਰ ਦੇ ਮਸੌੜੀ 'ਚ ਟਰੱਕ ਤੇ ਆਟੋ ਦੀ ਟੱਕਰ, 7 ਦੀ ਮੌਤ
Bihar Road Accident; 2 ਗੰਭੀਰ ਜ਼ਖ਼ਮੀ
Delhi News: ਦਿੱਲੀ ਵਿਧਾਨ ਸਭਾ ਸੈਸ਼ਨ ਅੱਜ ਤੋਂ ਸ਼ੁਰੂ, ਵਿਧਾਇਕ ਚੁੱਕਣਗੇ ਸਹੁੰ
ਸੀਐਮ ਰੇਖਾ ਗੁਪਤਾ ਨੇ ਕਿਹਾ- ਕੈਗ ਦੀਆਂ 14 ਲੰਬਿਤ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ, ਇਸ ਵਿੱਚ ਸ਼ਰਾਬ ਘੁਟਾਲੇ ਦਾ ਜ਼ਿਕਰ ਕੀਤਾ ਜਾਵੇਗਾ
ਪੰਜਾਬ ਵਿਧਾਨ ਸਭਾ ਦਾ ਅੱਜ ਸ਼ੁਰੂ ਹੋਣ ਵਾਲਾ ਦੋ ਦਿਨਾਂ ਵਿਸ਼ੇਸ਼ ਸੈਸ਼ਨ, ਰਹੇਗਾ ਹੰਗਾਮੇ ਭਰਿਆ
ਵਿਰੋਧੀ ਧਿਰ ਵਲੋਂ ਸੱਤਾਧਿਰ ਨੂੰ ਘੇਰਨ ਦੀ ਤਿਆਰੀ
Gujarat News: ਗੁਜਰਾਤ 'ਚ ਵਰਕ ਪਰਮਿਟ ਦੇ ਨਾਮ ’ਤੇ 70.90 ਲੱਖ ਦੀ ਧੋਖਾਧੜੀ
Gujarat News: ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ 38 ਸਾਲਾ ਜੈਦੀਪ ਨਕਰਾਨੀ ਨੇ ਦੋ ਧੋਖੇਬਾਜ਼ਾਂ ਵਿਰੁਧ ਧੋਖਾਧੜੀ ਦਾ ਮਾਮਲਾ ਕਰਵਾਇਆ ਦਰਜ
PM Kisan Yojana: ਖੁਸ਼ਖਬਰੀ! PM ਮੋਦੀ ਅੱਜ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਕਰਨਗੇ ਜਾਰੀ
9 ਕਰੋੜ 80 ਲੱਖ ਕਿਸਾਨਾਂ ਦੇ ਖ਼ਾਤਿਆਂ ’ਚ ਆਉਣਗੇ ਪੈਸੇ
America Deport Indian: ਅਮਰੀਕਾ ਤੋਂ ਪਨਾਮਾ ਭੇਜੇ ਜਾਣ ਤੋਂ ਕੁਝ ਦਿਨਾਂ ਬਾਅਦ 12 ਭਾਰਤੀ ਪਹੁੰਚੇ ਦਿੱਲੀ
5, 15 ਅਤੇ 16 ਫ਼ਰਵਰੀ ਨੂੰ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੇ ਭੇਜੇ ਜਾ ਚੁੱਕੇ ਹਨ 3 ਜਥੇ