ਰਾਸ਼ਟਰੀ
New Delhi: ਅਡਾਨੀ ਗਰੁੱਪ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਦਿੱਤਾ ਬੇਬੁਨਿਆਦ ਕਰਾਰ
New Delhi: ਸਮੂਹ ਨੇ ਕਿਹਾ ਕਿ "ਦੋਸ਼ ਸਿਰਫ਼ "ਇਲਜ਼ਾਮ" ਹਨ ਅਤੇ ਬਚਾਅ ਪੱਖ ਨੂੰ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ।"
Karnataka Bangalore : ਕਰਨਾਟਕ ਲੋਕਾਯੁਕਤ ਨੇ ਸੂਬੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ
Karnataka Bangalore : ਇਹ ਛਾਪੇਮਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲਿਆਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ
Rahul Gandhi: ਗੌਤਮ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਲੋੜ : ਰਾਹੁਲ ਗਾਂਧੀ
Rahul Gandhi: ਇਹ ਵੀ ਦਾਅਵਾ ਕੀਤਾ ਕਿ ਗੌਤਮ ਅਡਾਨੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਸੰਪਰਕ ਵਿੱਚ ਹਨ।
Delhi AAP Candidate List: ਦਿੱਲੀ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਪਹਿਲੀ ਲਿਸਟ ਕੀਤੀ ਜਾਰੀ
Delhi AAP Candidate List: ਬ੍ਰਹਮਾ ਸਿੰਘ ਤੰਵਰ ਛਤਰਪੁਰ ਤੋਂ ਲੜਨਗੇ ਚੋਣ
Jharkhand Accident: ਤੜਕਸਾਰ ਵਾਪਰਿਆ ਵੱਡਾ ਹਾਦਸਾ, ਬੱਸ ਪਲਟਣ ਕਾਰਨ 7 ਯਾਤਰੀਆਂ ਦੀ ਮੌਤ
Jharkhand Accident: ਹਾਦਸੇ ਦੇ ਸਮੇਂ ਬੱਸ 'ਚ ਕਰੀਬ 50 ਯਾਤਰੀ ਸਵਾਰ ਸਨ।
Gautam Adani: ਅਮਰੀਕਾ ਵਿੱਚ ਜਾਂਚ ’ਤੇ ਅਚਾਨਕ 20 ਫ਼ੀਸਦੀ ਡਿੱਗੇ ਅਡਾਨੀ ਦੇ ਸ਼ੇਅਰ, ਹੁਣ ਕੰਪਨੀ ਨੇ ਲਿਆ ਇਹ ਵੱਡਾ ਫ਼ੈਸਲਾ
Gautam Adani: ਇਹ ਪੂਰਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਹੋਰ ਫਰਮਾਂ ਨਾਲ ਸਬੰਧਤ ਹੈ
Jammu Kashmir: ਅਤਿਵਾਦੀ ਘੁਸਪੈਠ ਦੇ ਮਾਮਲੇ 'ਚ NIA ਦੀ ਵੱਡੀ ਕਾਰਵਾਈ, ਰਿਆਸੀ, ਡੋਡਾ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ
Jammu Kashmir: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ 9 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
Hathras News: ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਦਿਲ ਦਾ ਦੌਰਾ ਪੈਣ ਕਾਰਨ ਲਾੜੇ ਦੀ ਮੌਤ
Hathras News: ਲਾੜੇ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ
Aligarh Accident News: ਧੁੰਦ ਕਾਰਨ ਬੱਸ-ਟਰੱਕ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਦਰਦਨਾਕ ਮੌਤ
Aligarh Accident News: 15 ਲੋਕ ਗੰਭੀਰ ਜ਼ਖ਼ਮੀ
News Delhi: PM ਮੋਦੀ ਨੂੰ ਗੁਆਨਾ ਦੇ ਰਾਸ਼ਟਰਪਤੀ ਨੇ ਸਰਵਉੱਚ ਰਾਸ਼ਟਰੀ ਪੁਰਸਕਾਰ 'ਦਿ ਆਰਡਰ ਆਫ ਐਕਸੀਲੈਂਸ' ਨਾਲ ਕੀਤਾ ਸਨਮਾਨਿਤ
News Delhi: ਡੋਮਿਨਿਕਾ ਨੇ ਵੀ ਪੀਐਮ ਮੋਦੀ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ।