ਰਾਸ਼ਟਰੀ
West Bengal : BSF ਨੇ ਸਰਹੱਦ 'ਤੇ 12 ਕਰੋੜ ਦੀ ਕੀਮਤ ਵਾਲੇ 89 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਕੀਤਾ ਕਾਬੂ
West Bengal : ਸਰਹੱਦੀ ਚੌਕੀ ’ਤੇ ਪਿੰਡ ਹਲਦਰਪਾੜਾ ’ਚ ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ
IT Raid: ਨਾਸਿਕ ਦੇ ਸੁਰਾਨਾ ਜਵੈਲਰਜ਼ 'ਤੇ IT ਵਿਭਾਗ ਦਾ ਛਾਪਾ, 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਜ਼ਬਤ
ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੇ ਮਹਾਰਾਸ਼ਟਰ 'ਚ ਹਲਚਲ ਮਚਾ ਦਿੱਤੀ ਹੈ।
SpiceJet Aircraft: ਲੇਹ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਪੰਛੀ ਨਾਲ ਟਕਰਾਉਣ ਤੋਂ ਬਾਅਦ ਦਿੱਲੀ ਪਰਤੀ
ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਹਵਾਈ ਅੱਡੇ 'ਤੇ ਪੂਰੀ ਤਰ੍ਹਾਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੀਐੱਮ ਮੋਦੀ ਨੇ 22 ਲੋਕਾਂ ਦਾ 16 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਪਰ ਹਿਮਾਚਲ ਨੂੰ 9000 ਕਰੋੜ ਨਹੀਂ ਦਿੱਤੇ : ਰਾਹੁਲ ਗਾਂਧੀ
ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਹਰ ਸਾਲ ਇੱਕ ਲੱਖ ਰੁਪਏ ਦਿੱਤੇ ਜਾਣਗੇ ਜਦੋਂ ਤੱਕ ਉਨ੍ਹਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਨਹੀਂ ਲਿਆਂਦਾ ਜਾਂਦਾ
Gutkha Pan Masala Ban : ਤੇਲੰਗਾਨਾ 'ਚ ਗੁਟਖਾ ਅਤੇ ਪਾਨ ਮਸਾਲੇ 'ਤੇ ਪਾਬੰਦੀ ! ਜਾਣੋ ਕਿਉਂ ਲਿਆ ਇਹ ਫੈਸਲਾ
ਗੁਟਖਾ ਅਤੇ ਪਾਨਮਸਾਲਾ ਵਿੱਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦੇਹ ਹੈ
Delhi Krishna Nagar Fire : ਕ੍ਰਿਸ਼ਨਾ ਨਗਰ ਦੀ ਬਿਲਡਿੰਗ 'ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖਮੀ
ਚਾਰਜਿੰਗ ਦੌਰਾਨ ਸਕੂਟੀ ਨੂੰ ਲੱਗੀ ਅੱਗ, ਫਿਰ ਪੂਰੀ ਬਿਲਡਿੰਗ ਨੂੰ ਲਪੇਟ 'ਚ ਲਿਆ
Indigo Flight : ਭੰਗ ਦੇ ਨਸ਼ੇ 'ਚ ਯਾਤਰੀ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਇੰਡੀਗੋ ਦੀ ਫਲਾਈਟ ਦਾ ਲੱਗਾ ਖੋਲ੍ਹਣ ਗੇਟ, ਦੋਸ਼ੀ ਗ੍ਰਿਫ਼ਤਾਰ
Indigo Flight : ਇੰਦੌਰ ਤੋਂ ਹੈਦਰਾਬਾਦ ਜਾ ਰਹੀ ਉਡਾਨ ਨਾਲ ਵੱਡੀ ਦੁਰਘਟਨਾ ਹੋਣ ਤੋਂ ਹੋਇਆ ਬਚਾਅ
Uttar Pradesh Accident: ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਪਲਟਿਆ ਡੰਪਰ, 11 ਦੀ ਹੋਈ ਮੌਤ
Uttar Pradesh Accident: 10 ਲੋਕ ਹੋਏ ਗੰਭੀਰ ਜ਼ਖ਼ਮੀ
Delhi news: ਬੇਬੀ ਕੇਅਰ ਸੈਂਟਰ 'ਚ ਅੱਗ ਲੱਗਣ ਕਾਰਨ 6 ਨਵਜੰਮੇ ਬੱਚਿਆਂ ਦੀ ਮੌਤ, 6 ਨੂੰ ਬਚਾਇਆ
ਬੱਚਿਆਂ ਨੂੰ ਦੂਜੇ ਹਸਪਤਾਲ ਕੀਤਾ ਰੈਫਰ, ਇਕ ਵੈਂਟੀਲੇਟਰ 'ਤੇ
Shahjahanpur Accident: ਖੜ੍ਹੀ ਬੱਸ 'ਤੇ ਟਰੱਕ ਪਲਟਣ ਕਾਰਨ 11 ਲੋਕਾਂ ਦੀ ਮੌਤ, 10 ਜ਼ਖਮੀ
ਪੂਰਨਗਿਰੀ ਦਰਸ਼ਨਾਂ ਲਈ ਜਾ ਰਹੇ ਸਨ ਸ਼ਰਧਾਲੂ