ਰਾਸ਼ਟਰੀ
PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ
ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, "ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਉਤੇ ਹੋਈ ਗੋਲੀਬਾਰੀ ਦੀ ਖ਼ਬਰ ਤੋਂ ਡੂੰਘਾ ਸਦਮਾ ਲੱਗਿਆ ਹੈ”।
Arvind Kejriwal News: ਭਾਜਪਾ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰੇਗੀ, ਯੋਗੀ CM ਨਹੀਂ ਰਹਿਣਗੇ : ਅਰਵਿੰਦ ਕੇਜਰੀਵਾਲ
ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਦਾ ਰਾਖਵਾਂਕਰਨ ਖਤਮ ਕਰ ਦਿੱਤਾ ਜਾਵੇਗਾ।
Delhi News: ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰ ਸਕਦੀ ਪੁਲਿਸ, ਸਾਡੇ ਫੈਸਲੇ ਦਾ ਮਤਲਬ ਸਮਝੋ- ਸੁਪਰੀਮ ਕੋਰਟ
Delhi News: ਸੁਪਰੀਮ ਕੋਰਟ ਨੇ ਨਿਊਜ਼ਕਲਿਕ ਵੈੱਬਸਾਈਟ ਦੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਰਿਹਾਅ ਕਰਨ ਦਾ ਦਿਤਾ ਹੁਕਮ
EarthquakeToday News: ਹੁਣੇ-ਹੁਣੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
EarthquakeToday News: ਰਿਐਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.4 ਮਾਪੀ ਗਈ
Air India Threat: ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਦੀ ਖ਼ਬਰ ਨੇ ਯਾਤਰੀਆਂ ਦੇ ਸੁਕਾਏ ਸਾਹ, ਯਾਤਰੀਆਂ ਨੂੰ ਕੱਢਿਆ ਬਾਹਰ
Air India Threat: ਘਬਰਾਏ ਯਾਤਰੀਆਂ ਦੇ ਸੁੱਕੇ ਸਾਹ
Unemployment Rate: ਪਹਿਲੀ ਤਿਮਾਹੀ ’ਚ ਬੇਰੁਜ਼ਗਾਰੀ ਦਰ ਘੱਟ ਕੇ 6.7 ਫ਼ੀ ਸਦੀ ਰਹਿ ਗਈ
ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ.ਓ.) ਨੇ ਇਹ ਜਾਣਕਾਰੀ ਦਿਤੀ ਹੈ।
ਬਿਹਾਰ ਦੀ ਕਰਾਕਟ ਲੋਕ ਸਭਾ ਸੀਟ ਤੋਂ ਮਾਂ-ਪੁੱਤਰ ਆਹਮੋ-ਸਾਹਮਣੇ
ਭੋਜਪੁਰੀ ਅਦਾਕਾਰ ਪਵਨ ਸਿੰਘ ਦੀ ਮਾਂ ਨੇ ਕਰਾਕਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ
ਸੁਪਰੀਮ ਕੋਰਟ ਫਿਰ ਕੀਤੀ ਉੱਤਰਾਖੰਡ ਸਰਕਾਰ ਦੀ ਝਾੜਝੰਬ, ਮੁੱਖ ਸਕੱਤਰ ਨੂੰ ਕੀਤਾ ਤਲਬ
ਕਿਹਾ, ਜੰਗਲਾਂ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਉਦਾਸੀਨ ਹੈ ਉਤਰਾਖੰਡ
ਸੁਪਰੀਮ ਕੋਰਟ ਨੇ NEET ਵਿਦਿਆਰਥਣ ਨੂੰ 27 ਹਫਤਿਆਂ ਦੇ ਭਰੂਣ ਦਾ ਗਰਭਪਾਤ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਕਿਹਾ, ਗਰਭ ’ਚ ਇਕ ਬੱਚੇ ਨੂੰ ਵੀ ਜੀਉਣ ਦਾ ਬੁਨਿਆਦੀ ਅਧਿਕਾਰ ਹੈ
Jharkhand News : ਨੇਤਾ ਕਾਂਗਰਸ ਅਤੇ ਮੰਤਰੀ ਆਲਮਗੀਰ ਆਲਮ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ
ED ਦੀ ਰੇਡ ਦੌਰਾਨ ਸਕੱਤਰ ਦੇ ਨੌਕਰ ਘਰੋਂ ਮਿਲੀ ਸੀ 37 ਕਰੋੜ ਰੁਪਏ ਦੀ ਨਕਦੀ