ਰਾਸ਼ਟਰੀ
Qutub Minar News: ਆਖਰਕਾਰ ਕਿਉਂ ਤਾਜ ਮਹਿਲ ਦੀ ਬਜਾਏ ਕੁਤੁਬ ਮੀਨਾਰ ਨੂੰ ਜ਼ਿਆਦਾ ਪਸੰਦ ਕਰ ਰਹੇ ਵਿਦੇਸ਼ੀ ਸੈਲਾਨੀ
Qutub Minar News: 2.2 ਲੱਖ ਵਿਦੇਸ਼ੀ ਸੈਲਾਨੀਆਂ ਦੇ ਕੁਤੁਬ ਮੀਨਾਰ ਦਾ ਦੌਰਾ ਕਰਨ ਦੀ ਉਮੀਦ
Shambhu Border News: ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਖਿਲਾਫ ਸੁਪਰੀਮ ਕੋਰਟ ਪਹੁੰਚੀ ਹਰਿਆਣਾ ਸਰਕਾਰ
Shambhu Border News: ਕਿਹਾ- 'ਹਾਈ ਕੋਰਟ ਅਜਿਹਾ ਹੁਕਮ ਨਹੀਂ ਦੇਣਾ ਚਾਹੀਦਾ'
Jammu-kashmir News: ਕੇਂਦਰ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੀਆਂ ਸ਼ਕਤੀਆਂ ਵਿੱਚ ਕੀਤਾ ਵਾਧਾ
Jammu-kashmir News: ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਵਿੱਚ ਮਨਜ਼ੂਰੀ ਜ਼ਰੂਰੀ ਹੋਵੇਗੀ।
Crime News: ਨਾਬਾਲਗ ਲੜਕੀ ਨੇ ਸਾਊਦੀ ਅਰਬ ਤੋਂ ਮਿਲਣ ਆਏ ਬੁਆਏਫ੍ਰੈਂਡ ਦੇ ਕੀਤੇ 17 ਟੁਕੜੇ
Crime News: ਲਿਵ-ਇਨ ਪਾਰਟਨਰ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Election News: ਹਿਮਾਚਲ ਜ਼ਿਮਨੀ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, CM ਸੁੱਖੂ ਦੀ ਪਤਨੀ ਨੇ ਪਲਟੀ ਬਾਜ਼ੀ
Election News: ਹਿਮਾਚਲ ਪ੍ਰਦੇਸ਼ ਵਿਚ ਤਿੰਨ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ
Election News: 7 ਰਾਜਾਂ 'ਚ 13 ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ: ਹਿਮਾਚਲ 'ਚ CM ਸੁੱਖੂ ਦੀ ਪਤਨੀ ਪਿਛੜੀ
Election News: ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ।
ਉੱਤਰ ਪ੍ਰਦੇਸ਼ : ਮਦਰੱਸੇ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ’ਚ ਭੇਜਣ ਦੇ ਹੁਕਮ
ਜਮੀਅਤ ਨੇ ਦਸਿਆ ‘ਗ਼ੈਰ-ਸੰਵਿਧਾਨਕ’
DU ’ਚ ਮਨੂਸਮ੍ਰਿਤੀ ਪੜ੍ਹਾਏ ਜਾਣ ਦੇ ਪ੍ਰਸਤਾਵ ਦਾ ਸਖ਼ਤ ਵਿਰੋਧ ਮਗਰੋਂ ਸਿਖਿਆ ਮੰਤਰੀ ਨੇ ਦਿਤਾ ਸਪਸ਼ਟੀਕਰਨ
ਕਿਸੇ ਵੀ ਗ੍ਰੰਥ ਦੇ ਕਿਸੇ ਵੀ ਵਿਵਾਦਪੂਰਨ ਹਿੱਸੇ ਨੂੰ ਸ਼ਾਮਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪ੍ਰਧਾਨ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਜਗਨ ਮੋਹਨ ਰੈੱਡੀ ਸਮੇਤ ਦੋ ਆਈ.ਪੀ.ਐਸ. ਅਧਿਕਾਰੀਆਂ ਵਿਰੁਧ ਵੀ ਮੁਕਦਮਾ ਦਰਜ
ਸਮ੍ਰਿਤੀ ਇਰਾਨੀ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ : ਰਾਹੁਲ ਗਾਂਧੀ
ਕਿਹਾ, ਲੋਕਾਂ ਨੂੰ ਅਪਮਾਨਿਤ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ, ਤਾਕਤ ਦੀ ਨਹੀਂ