ਰਾਸ਼ਟਰੀ
Unemployment: IIT ਪਾਸ ਆਊਟ ਵਿਦਿਆਰਥੀ ਵੀ ਬੇਰੁਜ਼ਗਾਰ, ਅੰਕੜਿਆਂ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਆਈਆਈਟੀ-ਬੰਬੇ ਅਤੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ ਨੇ ਵੀ ਅਜਿਹਾ ਹੀ ਕੀਤਾ ਹੈ।
Supreme Court News: ਸੁਪਰੀਮ ਕੋਰਟ ਵਲੋਂ PFI ਦੇ ਅੱਠ ਕਥਿਤ ਮੈਂਬਰਾਂ ਦੀ ਜ਼ਮਾਨਤ ਰੱਦ
ਕਿਹਾ, ਕੌਮੀ ਸੁਰੱਖਿਆ ਸਰਵਉੱਚ, ਅਤਿਵਾਦ ਨਾਲ ਜੁੜੇ ਕਿਸੇ ਵੀ ਕੰਮ 'ਤੇ ਪਾਬੰਦੀ ਲਗਾਉਣੀ ਜ਼ਰੂਰੀ
Supreme Court: ਸੁਪਰੀਮ ਕੋਰਟ ਦਾ ਸਵਾਲ, “ਮੈਡੀਕਲ ਵਿਦਿਆਰਥੀਆਂ ਨੂੰ ਪਿੰਡਾਂ ਵਿਚ ਕੰਮ ਕਰਨ ਤੋਂ ਛੋਟ ਦੀ ਲੋੜ ਕਿਉਂ?
ਪੁੱਛਿਆ, ਕੀ ਨਿੱਜੀ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ?
RBI News: ਸਰਕਾਰ ਨੂੰ ਆਰ.ਬੀ.ਆਈ. ਤੋਂ ਮਿਲੇਗਾ ਹੁਣ ਤਕ ਦਾ ਸੱਭ ਤੋਂ ਵੱਡਾ ਲਾਭਅੰਸ਼
ਪਿਛਲੇ ਸਾਲ ਮੁਕਾਬਲੇ ਦੁੱਗਣੇ ਤੋਂ ਵੀ ਵੱਧ 2.11 ਲੱਖ ਕਰੋੜ ਰੁਪਏ ਦਾ ਭੁਗਤਾਨ ਕਰੇਗਾ ਕੇਂਦਰੀ ਬੈਂਕ
Indigo travel advisory: ਗੋਆ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ! ਇੰਡੀਗੋ ਏਅਰਲਾਈਨਜ਼ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ
ਇਸ ਦੇ ਨਾਲ ਹੀ ਇੰਡੀਗੋ ਨੇ ਯਾਤਰੀਆਂ ਨੂੰ ਚਿੰਤਾ ਨਾ ਕਰਨ ਅਤੇ ਗਰਾਊਂਡ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਹੈ।
Rahul Gandhi: ਗੁਰੂ ਨਾਨਕ ਦੇਵ ਤੇ ਬੁੱਧ ਜਿਹੀਆਂ ਸ਼ਖ਼ਸੀਅਤਾਂ ਦੇ ਸਿਧਾਂਤ ’ਤੇ ਆਧਾਰਤ ਹੈ ਸੰਵਿਧਾਨ, ਨਹੀਂ ਬਦਲਣ ਦਿਆਂਗੇ : ਰਾਹੁਲ ਗਾਂਧੀ
ਕਿਹਾ, 90 ਫ਼ੀ ਸਦੀ ਲੋਕਾਂ ਦਾ ਹੱਕ ਦਿਵਾਉਣਾ ਮੇਰੇ ਲਈ ਰਾਜਨੀਤੀ ਨਹੀਂ, ਸਗੋਂ ਇਕ ਮਿਸ਼ਨ
Swati Maliwal assault case: ਮਾਲੀਵਾਲ ਦਾ ਇਲਜ਼ਾਮ, "ਪਾਰਟੀ ’ਚ ਹਰ ਕਿਸੇ ’ਤੇ ਮੇਰਾ ਅਕਸ ਖ਼ਰਾਬ ਕਰਨ ਦਾ ਬਹੁਤ ਭਾਰੀ ਦਬਾਅ"
ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਦੇ ਇਕ ਸੀਨੀਅਰ ਨੇਤਾ ਦਾ ਫ਼ੋਨ ਆਇਆ ਸੀ
ਮੱਧ ਪ੍ਰਦੇਸ਼ ਨਰਸਿੰਗ ਕਾਲਜ ਰਿਸ਼ਵਤ ਮਾਮਲਾ: CBI ਨੇ ਅਪਣੇ ਇੰਸਪੈਕਟਰ ਰਾਹੁਲ ਰਾਜ ਨੂੰ ਨੌਕਰੀ ਤੋਂ ਬਰਖਾਸਤ ਕੀਤਾ
ਮਲਯ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਅਤੇ ਉਸ ਦੀ ਪਤਨੀ ਤੋਂ ਕਥਿਤ ਤੌਰ ’ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ ਇੰਸਪੈਕਟਰ ਰਾਹੁਲ ਰਾਜ
ਲੋਕ ਸਭਾ ਚੋਣਾਂ ’ਚ 8,360 ਉਮੀਦਵਾਰ, 1996 ਤੋਂ ਲੈ ਕੇ ਹੁਣ ਤਕ ਜ਼ਿਆਦਾਤਰ ਉਮੀਦਵਾਰ ਨੇ ਮੈਦਾਨ ’ਚ
1996 ’ਚ ਰੀਕਾਰਡ 13,952 ਉਮੀਦਵਾਰ ਚੋਣ ਮੈਦਾਨ ’ਚ ਸਨ
ਹਾਈ ਕੋਰਟ ਨੇ ਬੰਗਾਲ ’ਚ ਕਈ ਵਰਗਾਂ ਦਾ ਓ.ਬੀ.ਸੀ. ਦਰਜਾ ਰੱਦ ਕੀਤਾ
ਹੁਣ ਤਕ ਲਾਭਪਾਤਰੀ ਪ੍ਰਭਾਵਤ ਨਹੀਂ ਹੋਣਗੇ