ਰਾਸ਼ਟਰੀ
Air India Threat: ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਦੀ ਖ਼ਬਰ ਨੇ ਯਾਤਰੀਆਂ ਦੇ ਸੁਕਾਏ ਸਾਹ, ਯਾਤਰੀਆਂ ਨੂੰ ਕੱਢਿਆ ਬਾਹਰ
Air India Threat: ਘਬਰਾਏ ਯਾਤਰੀਆਂ ਦੇ ਸੁੱਕੇ ਸਾਹ
Unemployment Rate: ਪਹਿਲੀ ਤਿਮਾਹੀ ’ਚ ਬੇਰੁਜ਼ਗਾਰੀ ਦਰ ਘੱਟ ਕੇ 6.7 ਫ਼ੀ ਸਦੀ ਰਹਿ ਗਈ
ਨੈਸ਼ਨਲ ਸੈਂਪਲ ਸਰਵੇ ਆਫ਼ਿਸ (ਐਨ.ਐਸ.ਐਸ.ਓ.) ਨੇ ਇਹ ਜਾਣਕਾਰੀ ਦਿਤੀ ਹੈ।
ਬਿਹਾਰ ਦੀ ਕਰਾਕਟ ਲੋਕ ਸਭਾ ਸੀਟ ਤੋਂ ਮਾਂ-ਪੁੱਤਰ ਆਹਮੋ-ਸਾਹਮਣੇ
ਭੋਜਪੁਰੀ ਅਦਾਕਾਰ ਪਵਨ ਸਿੰਘ ਦੀ ਮਾਂ ਨੇ ਕਰਾਕਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ
ਸੁਪਰੀਮ ਕੋਰਟ ਫਿਰ ਕੀਤੀ ਉੱਤਰਾਖੰਡ ਸਰਕਾਰ ਦੀ ਝਾੜਝੰਬ, ਮੁੱਖ ਸਕੱਤਰ ਨੂੰ ਕੀਤਾ ਤਲਬ
ਕਿਹਾ, ਜੰਗਲਾਂ ’ਚ ਲੱਗੀ ਅੱਗ ’ਤੇ ਕਾਬੂ ਪਾਉਣ ’ਚ ਉਦਾਸੀਨ ਹੈ ਉਤਰਾਖੰਡ
ਸੁਪਰੀਮ ਕੋਰਟ ਨੇ NEET ਵਿਦਿਆਰਥਣ ਨੂੰ 27 ਹਫਤਿਆਂ ਦੇ ਭਰੂਣ ਦਾ ਗਰਭਪਾਤ ਦੀ ਇਜਾਜ਼ਤ ਦੇਣ ਤੋਂ ਕੀਤਾ ਇਨਕਾਰ
ਕਿਹਾ, ਗਰਭ ’ਚ ਇਕ ਬੱਚੇ ਨੂੰ ਵੀ ਜੀਉਣ ਦਾ ਬੁਨਿਆਦੀ ਅਧਿਕਾਰ ਹੈ
Jharkhand News : ਨੇਤਾ ਕਾਂਗਰਸ ਅਤੇ ਮੰਤਰੀ ਆਲਮਗੀਰ ਆਲਮ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ
ED ਦੀ ਰੇਡ ਦੌਰਾਨ ਸਕੱਤਰ ਦੇ ਨੌਕਰ ਘਰੋਂ ਮਿਲੀ ਸੀ 37 ਕਰੋੜ ਰੁਪਏ ਦੀ ਨਕਦੀ
Rajasthan News : ਰਾਜਸਥਾਨ ’ਚ ਪੁਲਿਸ ਵਰਦੀ 'ਚ 'ਵੀਡੀਓ, ਰੀਲ' ਪੋਸਟ ਕਰਨ 'ਤੇ ਲਗਾਈ ਪਾਬੰਦੀ
ਡੀਜੀਪੀ ਸਾਹੂ ਨੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ
Unique Wedding: ਅਨੋਖਾ ਵਿਆਹ , 75 ਸਾਲਾ ਪਿਤਾ ਲਈ ਬੇਟੀ ਨੇ ਲੱਭੀ 60 ਸਾਲ ਦੀ ਦੁਲਹਨ
ਅਮੇਠੀ ਪਿੰਡ ਦੇ ਰਹਿਣ ਵਾਲੇ 75 ਸਾਲਾ ਸਾਈਬਾ ਭਾਈ ਦਾਮੋਰ ਦਾ 60 ਸਾਲਾ ਕੰਕੂ ਬੇਨ ਪਰਮਾਰ ਨਾਲ ਵਿਆਹ ਹੋਇਆ
ਪਿਛਲੇ 30 ਸਾਲਾਂ ’ਚ ਲੂ ਕਾਰਨ ਹੋਈਆਂ ਮੌਤਾਂ ’ਚੋਂ ਸਭ ਤੋਂ ਵੱਧ 20 ਫੀ ਸਦੀ ਮੌਤਾਂ ਭਾਰਤ ’ਚ ਹੋਈਆਂ : ਅਧਿਐਨ
ਭਾਰਤ ਤੋਂ ਬਾਅਦ ਚੀਨ ਅਤੇ ਰੂਸ ਦਾ ਨੰਬਰ ਆਉਂਦਾ ਹੈ, ਜਿੱਥੇ ਕ੍ਰਮਵਾਰ 14٪ ਅਤੇ 8٪ ਮੌਤਾਂ ਬਹੁਤ ਜ਼ਿਆਦਾ ਗਰਮੀ ਕਾਰਨ ਹੁੰਦੀਆਂ ਹਨ
ਤੇਜਸਵੀ ਯਾਦਵ ਨੇ ਕਿਹਾ, ‘ਚਾਚਾ’ ਨਿਤੀਸ਼ ਕੁਮਾਰ ਦਾ ਪੂਰਾ ਸਮਰਥਨ ਮਿਲ ਰਿਹੈ’, ਭੜਕੇ ਭਾਜਪਾ ਆਗੂ ਨੇ ਜਾਣੋ ਕੀ ਦਿਤਾ ਜਵਾਬ
ਘਬਰਾ ਕੇ ਬੇਬੁਨਿਆਦ ਬਿਆਨ ਦੇ ਰਹੇ ਹਨ ਤੇਜਸਵੀ : ਗਿਰੀਰਾਜ ਸਿੰਘ