ਭੁੱਖ ਹੜਤਾਲ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਕੀਤੀ ਪੇਟ ਪੂਜਾ, ਤਸਵੀਰ ਹੋਈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ਭਰ ‘ਚ ਦਲਿਤਾਂ ‘ਤੇ ਕਥਿਤ ਅੱਤਿਆਚਾਰ ਦੇ ਖਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ‘ਚ ਭੁੱਖ ਹੜਤਾਲ ਕਰ ਰਹੀ ਹੈ।

Congress Leaders Ate At Restaurant Before Protest Fast, photo viral

Congress Leaders Ate At Restaurant Before Protest Fast

BJP tweet

Jagdesh tytler

ਨਵੀਂ ਦਿੱਲੀ: ਦੇਸ਼ਭਰ ‘ਚ ਦਲਿਤਾਂ ‘ਤੇ ਕਥਿਤ ਅੱਤਿਆਚਾਰ ਦੇ ਖਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ‘ਚ ਭੁੱਖ ਹੜਤਾਲ ਕਰ ਰਹੀ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਆਪ ਰਾਜਘਾਟ ‘ਤੇ ਭੁੱਖ ਹੜਤਾਲ ‘ਤੇ ਬੈਠੇ ਹਨ ਪਰ ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ। ਬੀਜੇਪੀ ਨੇਤਾ ਹਰੀਸ਼ ਖੁਰਾਨਾ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ‘ਚ ਕਾਂਗਰਸ ਨੇਤਾ ਅਜੈ ਮਾਕਨ, ਹਾਰੁਨ ਯੁਸੁਫ, ਅਰਵਿੰਦਰ ਸਿੰਘ ਲਵਲੀ ਛੋਲੇ ਭਟੂਰੇ ਖਾ ਰਹੇ ਹਨ। ਦਸ ਦਈਏ ਕਿ ਹਰੀਸ਼ ਖੁਰਾਨਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਨੇਤਾ ਮਦਨ ਲਾਲ ਖੁਰਾਨਾ ਦੇ ਬੇਟੇ ਹਨ।