AAP Leader ਦਲਜੀਤ ਰਾਜੂ ਦੇ ਘਰ ਅਣ-ਪਛਾਤਿਆਂ ਵਲੋਂ ਗੋਲੀਬਾਰੀ

ਏਜੰਸੀ

ਖ਼ਬਰਾਂ, ਰਾਜਨੀਤੀ

ਪੁਲਿਸ ਵਲੋਂ ਜਾਂਚ ਜਾਰੀ

Unidentified Persons Fired at AAP Leader Daljit Raju's House Latest News in Punjabi

Unidentified Persons Fired at AAP Leader Daljit Raju's House Latest News in Punjabi  ਫਗਵਾੜਾ : ਬੀਤੀ ਦੇਰ ਰਾਤ ਫਗਵਾੜਾ ਦੇ ਨੇੜਲੇ ਦਰਵੇਸ਼ ਪਿੰਡ ਵਿਖੇ ਅਣ-ਪਛਾਤ‌ਿਆਂ ਵਲੋਂ ‘ਆਪ’ ਆਗੂ ਦਲਜੀਤ ਰਾਜੂ ਦੇ ਘਰ ’ਤੇ ਗੋਲੀਬਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। 

ਜਾਣਕਾਰੀ ਅਨੁਸਾਰ ਕਰੀਬ 20 ਤੋਂ 21 ਰਾਊਂਡ ਫਾਇਰ ਕੀਤੇ ਗਏ। ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਅਜੇ ਤੱਕ ਗੋਲੀਬਾਰੀ ਦੇ ਕਾਰਨ ਸਾਹਮਣੇ ਨਹੀਂ ਆਏ ਹਨ।