ਮੋਦੀ ਸਰਕਾਰ ਨੇ ਅਪਣੇ ਹਿਸਾਬ ਨਾਲ ਜੀਐਸਟੀ ਲਾਗੂ ਕੀਤਾ: ਰਾਹੁਲ
ਜੀਐਸਟੀ ਸਬੰਧੀ ਨਰਿੰਦਰ ਮੋਦੀ ਸਰਕਾਰ ਨੂੰ ਫਿਰ ਨਿਸ਼ਾਨਾ ਬਣਾਉਂÎਿਦਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ
Rahul Gandhi
ਨਵੀਂ ਦਿੱਲੀ, 24 ਅਕਤੂਬਰ : ਜੀਐਸਟੀ ਸਬੰਧੀ ਨਰਿੰਦਰ ਮੋਦੀ ਸਰਕਾਰ ਨੂੰ ਫਿਰ ਨਿਸ਼ਾਨਾ ਬਣਾਉਂÎਿਦਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇਸ ਕਾਰਨ ਲੋਕਾਂ ਦੀ ਆਮਦਨ ਨਿਗਲੀ ਜਾ ਰਹੀ ਹੈ। ਰਾਹੁਲ ਨੇ ਟਵਿਟਰ 'ਤੇ ਕਿਹਾ ਕਿ ਭਾਜਪਾ ਸਰਕਾਰ ਦਾ ਜੀਐਸਟੀ ਉਨ੍ਹਾਂ ਦੀ ਸਰਕਾਰ ਦੀ ਤਜਵੀਜ਼ ਵਾਲੇ ਜੀਐਸਟੀ ਤੋਂ ਵਖਰਾ ਹੈ।