ਰਾਜਨੀਤੀ
Chennai-based IT company : ਚੇਨਈ ਸਥਿਤ ਕੰਪਨੀ ਨੇ ਮੁਲਾਜ਼ਮਾਂ ਨੂੰ 28 ਕਾਰਾਂ, 29 ਬਾਈਕ ਤੋਹਫ਼ੇ ਵਜੋਂ ਦਿਤੇ
ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਤੋਹਫ਼ੇ ਮੁਲਾਜ਼ਮਾਂ ਦੀ ਉਤਪਾਦਕਤਾ ਵਧਾਉਣ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਦਿਤੇ ਗਏ ਹਨ
Tamil Nadu train accident : ਦਰਭੰਗਾ-ਬਾਗਮਤੀ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਬਾਰੇ ਰੇਲਵੇ ਨੇ ਦਿਤੇ ਜਾਂਚ ਦੇ ਹੁਕਮ
ਹਾਦਸਾਗ੍ਰਸਤ ਐਕਸਪ੍ਰੈਸ ਰੇਲ ਗੱਡੀ ਦੇ ਮੁਸਾਫ਼ਰ ਦਰਭੰਗਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਹੋਏ
Tamil Nadu train accident : ਰੇਲ ਹਾਦਸਿਆਂ ’ਤੇ ਸਰਕਾਰ ਕਦੋਂ ਜਾਗੇਗੀ, ਜਵਾਬਦੇਹੀ ਉੱਪਰੋਂ ਸ਼ੁਰੂ ਹੁੰਦੀ ਹੈ : ਰਾਹੁਲ ਗਾਂਧੀ
ਟ੍ਰੇਨ ਤਾਮਿਲਨਾਡੂ ਦੇ ਪੋਨੇਰੀ-ਕਵਾਰਾਪੇਟਾਈ ਰੇਲਵੇ ਸਟੇਸ਼ਨਾਂ ਵਿਚਕਾਰ ਚੇਨਈ-ਗੁਡੂਰ ਸੈਕਸ਼ਨ ’ਤੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ ਸੀ
Tamil Nadu Cabinet reshuffle : ਤਾਮਿਲਨਾਡੂ ਮੰਤਰੀ ਮੰਡਲ 'ਚ ਵੱਡਾ ਫੇਰਬਦਲ ,ਉਦੈਨਿਧੀ ਸਟਾਲਿਨ ਬਣੇ ਉਪ ਮੁੱਖ ਮੰਤਰੀ
ਸੇਂਥਿਲ ਬਾਲਾਜੀ ਵੀ ਮੁੜ ਕੈਬਿਨੇਟ ’ਚ ਸ਼ਾਮਲ, ਐਤਵਾਰ ਦੁਪਹਿਰ 3:30 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
Tamil Nadu News : ਟਾਟਾ ਇਲੈਕਟ੍ਰੋਨਿਕਸ ਦੇ ਪਲਾਂਟ 'ਚ ਲੱਗੀ ਭਿਆਨਕ ਅੱਗ, ਖਾਲੀ ਕਰਵਾਈ ਗਈ ਇਮਾਰਤ
ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Tamil Nadu Accident News: ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਇਕੋ ਪ੍ਰਵਾਰ ਦੇ ਪੰਜ ਜੀਅ ਹੋਏ ਰੱਬ ਨੂੰ ਪਿਆਰੇ
Tamil Nadu Accident News: ਲਾਰੀ ਚਾਲਕ ਅਤੇ ਕਲੀਨਰ ਮੌਕੇ ਤੋਂ ਹੋਏ ਫਰਾਰ
Indian Army : ਭਾਰਤੀ ਫੌਜ ’ਚ ਭਰਤੀ ਹੋਏ 297 ਅਫ਼ਸਰ , ਉਪ ਫ਼ੌਜ ਮੁਖੀ ਦਾ ਬਿਆਨ
ਕਿਹਾ -ਚੀਨ ਅਤੇ ਪਾਕਿਸਤਾਨ ਦੋਵਾਂ ਸਰਹੱਦਾਂ 'ਤੇ ਫੌਜ ਮਜ਼ਬੂਤ ਅਤੇ ਪੂਰੀ ਤਰ੍ਹਾਂ ਤਿਆਰ
Chennai News : "ਪਾਕਿਸਤਾਨ ਅਤੇ ਚੀਨ ਦੋਵਾਂ ਸਰਹੱਦਾਂ 'ਤੇ ਫੌਜ ਹੋਈ ਮਜ਼ਬੂਤ: ਸੈਨਾ ਦੇ ਉਪ ਮੁਖੀ NS ਰਾਜਾ ਸੁਬਰਾਮਣੀ
Chennai News : ਸੁਬਰਾਮਣੀ ਨੇ ਕਿਹਾ ਕਿ ਭਾਰਤੀ ਫੌਜ ਹਮੇਸ਼ਾ ਨਵੇਂ ਖਤਰਿਆਂ ਲਈ ਰਹਿੰਦੀ ਹੈ ਤਿਆਰ
Tamil Nadu News : ਤਾਮਿਲਨਾਡੂ 'ਚ ਬੈਰੀਕੇਡ ਤੋੜ ਕੇ ਟਰੱਕ ਨਾਲ ਟਕਰਾਈ ਕਾਰ, 4 ਦੋਸਤਾਂ ਦੀ ਮੌਤ
ਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਕਾਰ ਨੇ ਪਹਿਲਾਂ ਬੈਰੀਕੇਡ ਨੂੰ ਟੱਕਰ ਮਾਰੀ
Tamil Nadu News : ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ, 2 ਬਿਮਾਰ
ਪੁਲਿਸ ਨੇ ਇਹ ਜਾਣਕਾਰੀ ਦਿੱਤੀ