Amritsar News : ਨਵੇਂ ਸਾਲ 'ਤੇ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਸੰਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News: ਜਸ਼ਨਾਂ ਨਾਲ 2023 ਨੂੰ ਕਿਹਾ ਅਲਵਿਦਾ, ਲੋਕਾਂ ਨੇ ਚਲਾਈ ਆਤਿਸ਼ਬਾਜ਼ੀ

Sangat paying obeisance at Sri Harmandir Sahib on New Year News in punjabi

Sangat paying obeisance at Sri Harmandir Sahib on New Year News in punjabi : ਅੰਮ੍ਰਿਤਸਰ 'ਚ ਸਾਲ 2024 ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਤ ਦੇ 12 ਵੱਜਦੇ ਹੀ ਆਤਿਸ਼ਬਾਜ਼ੀ ਦੀ ਰੋਸ਼ਨੀ ਨਾਲ ਸ਼ਹਿਰ ਜਗਮਾ ਗਿਆ। ਨਵੇਂ ਸਾਲ ਦੀ ਪਾਰਟੀ ਵਿੱਚ ਨੱਚ ਰਹੇ ਲੋਕਾਂ ਨੇ ਇੱਕਮੁੱਠ ਹੋ ਕੇ ਕਿਹਾ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ। ਨਵੇਂ ਸਾਲ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀ।

 

ਇਹ ਵੀ ਪੜ੍ਹੋ: Japan Earthquake News: ਨਵੇਂ ਸਾਲ 'ਤੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਸੁਨਾਮੀ ਦੀ ਚਿਤਾਵਨੀ ਜਾਰੀ 

ਇਸ ਤੋਂ ਪਹਿਲਾਂ ਕਲੱਬਾਂ ਅਤੇ ਹੋਟਲਾਂ ਵਿੱਚ 2023 ਨੂੰ ਅਲਵਿਦਾ ਕਹਿ ਕੇ ਜਸ਼ਨ ਦੇਰ ਰਾਤ ਤੱਕ ਜਾਰੀ ਰਹੇ। ਹਾਲਾਂਕਿ ਪੁਲਿਸ ਕਮਿਸ਼ਨਰ ਖੁਦ ਸੜਕਾਂ 'ਤੇ ਡਟੇ ਰਹੇ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ।

 

 

ਇਹ ਵੀ ਪੜ੍ਹੋ: Jharkhand Accident News: ਨਵੇਂ ਸਾਲ ਦੀ ਪਾਰਟੀ ਮਨਾ ਕੇ ਵਾਪਸ ਪਰਤ ਰਹੇ 6 ਦੋਸਤਾਂ ਦੀ ਮੌਤ

ਸੰਗਤ ਨੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਦੇਰ ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੀ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Sangat paying obeisance at Sri Harmandir Sahib on New Year News in punjabi , stay tuned to Rozana Spokesman)