ਚੰਡੀਗੜ੍ਹ ਦੇ DGP ਦਾ ਤਬਾਦਲਾ, IPS ਰਾਜਕੁਮਾਰ ਸਿੰਘ ਹੁਣ ਚੰਡੀਗੜ੍ਹ ਦੇ ਹੋਣਗੇ ਡੀਜੀਪੀ
IPS ਸੁਰੇਂਦਰ ਯਾਦਵ ਨੂੰ ਡੈਪੂਟੇਸ਼ਨ 'ਤੇ BSF ਦੇ DIG ਕੀਤਾ ਨਿਯੁਕਤ
DGP of Chandigarh transferred, IPS Rajkumar Singh will now be DGP of Chandigarh
ਚੰਡੀਗੜ੍ਹ: ਕੇਂਦਰ ਸਰਕਾਰ ਦੇ ਵੱਲੋਂ ਚੰਡੀਗੜ੍ਹ ਦੇ ਡੀਜੀਪੀ ਸੁਰੇਂਦਰ ਸਿੰਘ ਯਾਦਵ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅਗਲੇ ਹੁਕਮਾਂ ਤੱਕ ਰਾਜ ਕੁਮਾਰ ਸਿੰਘ ਨੂੰ ਡੀਜੀਪੀ ਚੰਡੀਗੜ੍ਹ ਦਾ ਚਾਰਜ ਸੌਂਪਿਆ ਗਿਆ ਹੈ। ਦੱਸ ਦਈਏ ਕਿ ਸੁਰੇਂਦਰ ਸਿੰਘ ਯਾਦਵ ਨੂੰ ਡੈਪੂਟੇਸ਼ਨ ਦੇ ਆਧਾਰ 'ਤੇ BSF ਵਿੱਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਨਿਯੁਕਤ ਕੀਤਾ ਗਿਆ ਹੈ।