Zirakpur News : ਜ਼ੀਰਕਪੁਰ ’ਚ ਪੀਜੀ ਦੀ ਚੌਥੀ ਮੰਜਿਲ ਤੋਂ ਲੜਕੀ ਨੇ ਮਾਰੀ ਛਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Zirakpur News : 15 ਦਿਨ ਪਹਿਲਾਂ ਹੀ ਪੀਜੀ ’ਚ ਰਹਿਣ ਆਈ ਸੀ ਲੜਕੀ, ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ

ਜ਼ੀਰਕਪੁਰ ’ਚ ਪੀਜੀ ਦੀ ਚੌਥੀ ਮੰਜਿਲ ਤੋਂ ਲੜਕੀ ਨੇ ਮਾਰੀ ਛਾਲ 
(For more news apart from Girl jumps from fourth floor of PG in Zirakpur News in Punjabi, stay tuned to Rozana Spokesman)

Punjab News in Punjabi : ਜ਼ੀਰਕਪੁਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਪੀਜੀ ਦੀ ਚੌਥੀ ਮੰਜਿਲ ਤੋਂ ਲੜਕੀ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਲੜਕੀ 15 ਦਿਨ ਪਹਿਲਾਂ ਹੀ ਪੀਜੀ ’ਚ ਰਹਿਣ ਆਈ ਸੀ। ਮ੍ਰਿਤਕਾ ਊਸ਼ਾ ਰਾਣੀ ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦੀ ਸੀ। ਮ੍ਰਿਤਕ ਹਿਮਾਚਲ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੂੰ ਸਵੇਰੇ 4 ਵਜੇ ਸੂਚਨਾ ਮਿਲੀ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ। 

(For more news apart from Girl jumps from fourth floor of PG in Zirakpur News in Punjabi, stay tuned to Rozana Spokesman)