Punjab News: ਸਰਪੰਚੀ ਦੇ ਉਮੀਦਵਾਰ ਦਾ ਦਾਅਵਾ ਕਿਹਾ, ‘ਵੋਟ ਪਾਉਣ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਲਈ ਦੇਵਾਂਗਾ 1100 ਰੁ. ਤੇ ਗਰਮ ਕੰਬਲ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਕਹਿੰਦਾ, 'ਚਾਹੇ 1 ਕਰੋੜ ਦੇ ਦਿਓ ਚੋਣ ਤਾਂ ਲੜਨੀ ਹੀ ਹੈ'

The Sarpanchi candidate claimed,I will give 1100 rupees to the women of the village who come to vote." and warm blanket

 

Punjab News: ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਵੜਿੰਗ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ ਵਿਅਕਤੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਐਲਾਨ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਹੈ। ਉਸ ਨੇ ਵੀਡੀਓ ਵਿੱਚ ਦਾਅਵਾ ਕੀਤਾ ਕਿ...

- ਵੋਟ ਪਾਉਣ ਆਉਣ ਵਾਲੀਆਂ ਔਰਤਾਂ ਨੂੰ ਇਕ ਸੂਟ, 1100 ਰੁਪਏ ਤੇ ਇਕ ਗਰਮ ਕੰਬਲ ਦਿੱਤਾ ਜਾਵੇਗਾ।

- ਨਹਿਰਾਂ ਦੇ ਨਾਲ ਲੱਗਦੇ ਪਿੰਡ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਜਾਣ ਦੀ ਵਿਸੇਸ਼ ਸਹੂਲਤ ਦਿੱਤੀ ਜਾਵੇਗੀ।