Ferozepur Gangster Murder news: : ਫਿਰੋਜ਼ਪੁਰ 'ਚ ਗੈਂਗਸਟਰ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ
Ferozepur Gangster Murder news:: ਦੋ ਧੜਿਆਂ 'ਚ ਹੋਈ ਗੈਂਗਵਾਰ ਦੌਰਾਨ ਦਿਤਾ ਵਾਰਦਾਤ ਨੂੰ ਅੰਜਾਮ
Ferozepur Gangster Murder news:
Ferozepur Gangster Murder news:: ਫ਼ਿਰੋਜ਼ਪੁਰ 'ਚ ਅੱਜ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬੀਤੀ ਦੇਰ ਸ਼ਾਮ ਸਥਾਨਕ ਭੱਟੀਆਂ ਵਾਲੀ ਬਸਤੀ ਸਥਿਤ ਮਾਨਵਤਾ ਪਬਲਿਕ ਸਕੂਲ ਦੇ ਕੋਲ ਦੋ ਧੜਿਆਂ ਵਿਚ ਗੈਂਗਵਾਰ ਹੋਈ।
ਇਹ ਵੀ ਪੜ੍ਹੋ: LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
ਇਸ ਗੈਂਗਵਾਰ 'ਚ ਗੈਂਗਸਟਰ ਲਾਡੀ ਉਰਫ ਲਾਡੀ ਸ਼ੂਟਰ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲੋੜੀਂਦੀ ਕਾਰਵਾਈ ਮਗਰੋਂ ਲਾਡੀ ਸ਼ੂਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: Sachin Pilot Divorce News: ਸਚਿਨ ਪਾਇਲਟ ਦਾ ਹੋਇਆ ਤਲਾਕ, ਚੋਣ ਹਲਫਨਾਮੇ 'ਚ ਹੋਇਆ ਖੁਲਾਸਾ